ਈ ਐਮ ਐਸ ਨੰਬੂਦਰੀਪਾਦ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder

ਈਲਮਕੁਲਮ ਮਨੱਕਲ ਸ਼ੰਕਰਨ ਨੰਬੂਦਰੀਪਾਦ(ਫਰਮਾ:Lang-ml, Elamkulam Manakkal Sankaran Nambudirippadu; 13 ਜੂਨ 1909 – 19 ਮਾਰਚ 1998), ਆਮ ਪ੍ਰਚਲਿਤ ਈ ਐਮ ਐਸ, ਭਾਰਤੀ ਕਮਿਊਨਿਸਟ ਆਗੂ, ਮਾਰਕਸਵਾਦੀ ਸਿਧਾਂਤਕਾਰ, ਕ੍ਰਾਂਤੀਕਾਰੀ, ਲੇਖਕ, ਇਤਹਾਸਕਾਰ, ਸਮਾਜਕ ਟਿੱਪਣੀਕਾਰ ਅਤੇ 1957 ਵਿੱਚ ਕੇਰਲ ਵਿੱਚ ਸੰਸਾਰ ਦੀ ਪਹਿਲੀ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਕਮਿਊਨਿਸਟ ਸਰਕਾਰ ਦੇ ਮੁੱਖ ਮੰਤਰੀ ਸਨ।