ਈਸ਼ਵਰ ਚਿੱਤਰਕਾਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ ਈਸ਼ਵਰ ਚਿੱਤਰਕਾਰ (11 ਦਸੰਬਰ 1910 - 02 ਦਸੰਬਰ 1968[1]) ਪੰਜਾਬੀ ਦੇ ਇੱਕ ਉਘੇ ਚਿੱਤਰਕਾਰ, ਕਵੀ ਤੇ ਲੇਖਕ ਹੋਏ ਹਨ।

ਜੀਵਨ

ਈਸ਼ਵਰ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਪੋਸੀ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਤਾ ਹਰਬੰਸ ਕੌਰ ਅਤੇ ਪਿਤਾ ਭਗਵਾਨ ਸਿੰਘ ਬੇਦੀ ਦੇ ਘਰ ਹੋਇਆ। ਉਹਨਾਂ ਨੇ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। 1933 ਵਿੱਚ ਮੇਉ ਸਕੂਲ ਆਫ ਆਰਟਸ,ਲਾਹੌਰ ਤੋਂ ਡਰਾਇੰਗ ਟੀਚਰ ਦਾ ਕੋਰਸ ਪਾਸ ਕੀਤਾ ਅਤੇ ਕਈ ਵਰ੍ਹੇ ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਵੀ ਕੀਤੀ ਅਤੇ ਬਾਅਦ ਵਿੱਚ ਪੇਂਟਿੰਗ ਕਰਨ ਲਗੇ। ਉਹ ਕਵੀ ਵੀ ਸਨ ਅਤੇ ਆਪਣੇ ਕਾਵਿਕ ਖਿਆਲਾਂ ਤੇ ਭਾਵਾਂ ਨੂੰ ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਦੁਆਰਾ ਚਿੱਤਰਾਂ ਵਿੱਚ ਢਾਲਣ ਦੇ ਮਾਹਿਰ ਸਨ। ਉਹ ਅਮੂਰਤ ਕਲਾ, ਘਣਵਾਦ, ਪੜਯਥਾਰਥਵਾਦ ਅਤੇ ਪ੍ਰਭਾਵਵਾਦ ਆਦਿ ਕਲਾ ਸੈਲੀਆਂ ਦੇ ਚੰਗੇ ਪਾਰਖੂ ਸਨ। ਸਾਲ 1961 ਦੌਰਾਨ ਉਹ ਇੰਗਲੈਂਡ ਚਲੇ ਗਏ।[2]

ਰਚਨਾਵਾਂ

ਕਵਿਤਾ

ਵਾਰਤਕ

ਹੋਰ

ਈਸ਼ਵਰ ਚਿਤਰਕਾਰ ਬਾਰੇ ਪੁਸਤਕਾਂ

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ

  1. ਪੰਜਾਬੀ ਪੀਡੀਆ ਅਨੁਸਾਰ ਜਨਮ ਸਾਲ 1911, ਪੰਜਾਬੀ ਵਿਸ਼ਵ ਕੋਸ਼ ਅਨੁਸਾਰ 1928 ਲਿਖਿਆ ਹੈ।
  2. N.S. Tasneem. "Remembering a renowned painter-poet".
  3. [1]