ਇੰਦਰਾ ਦਾਂਗੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਲਿਖਾਰੀ

ਇੰਦਰਾ ਦਾਂਗੀ (ਹਿੰਦੀ:इन्दिरा दाँगी) (ਜਨਮ 13 ਫਰਵਰੀ 1980)) ਇੱਕ ਹਿੰਦੀ ਨਾਵਲਕਾਰ, ਨਾਟਕਕਾਰ ਅਤੇ ਕਹਾਣੀ ਲੇਖਕ[1] ਹੈ। ਉਸ ਨੇ ਇੱਕ ਨਾਵਲ, ਇੱਕ ਨਾਟਕ ਅਤੇ ਦੋ  ਕਿਤਾਬਾਂ ਨਿੱਕੀ ਕਹਾਣੀਆਂ ਦੀਆਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੇ ਕੰਮ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ।[2][3] ਉਸ ਨੂੰ ਵੱਕਾਰੀ ਸਾਹਿਤ ਅਕਾਦਮੀ (ਯੁਵਾ) ਪੁਰਸਕਾਰ[4] ਅਤੇ ਗਿਆਨਪੀਠਨਵਲੇਖਨ ਅਨੁਸ਼ੰਸਾ ਪੁਰਸਕਾਰ ਵੀ ਮਿਲ ਚੁੱਕੇ ਹਨ।[5][6]

ਹਵਾਲੇ

ਫਰਮਾ:Reflist

  1. Lalit Kumar. "Hindi Literature :: गद्य कोश :: हिन्दी साहित्य". Gadya Kosh. Retrieved 2016-12-21.
  2. "review of the book shukriya imraan sahah by indira dangi". Aajtak.intoday.in. Retrieved 2016-12-21.
  3. "इंदिरा दांगी को रमाकान्त स्मृति कहानी पुरस्कार". Sasikmedia.com. 13 February 2016. Retrieved 2016-12-21.
  4. "Yuva Puraskar ::". SAHITYA Akademi. Retrieved 2016-12-21.
  5. "Bharatiya Jnanpith". Jnanpith.net. 13 February 1980. Retrieved 2016-12-21.
  6. "भोपाल की इंदिरा दांगी को मिला साहित्य अकादमी का युवा पुरस्कार". Bhaskar.com. 19 November 2015. Retrieved 2016-12-21.