ਆਸ਼ੀ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਆਸ਼ੀ ਸਿੰਘ (ਜਨਮ 12 ਅਗਸਤ, 1997) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਜਿਸ ਨੇ 2015 ਵਿੱਚ ਅਭਿਨੇਤਰੀ ਦੇ ਤੌਰ 'ਤੇ ਕਰੀਅਰ ਕੀ   ਸ਼ੁਰੂਆਤ ਕੀ। ਵੀ ਚੈਨਲ ਉੱਤੇ ਸਿਕਰਟ ਡਾਇਰੀ, ਜਿਸ ਵਿੱਚ ਮੁੱਖ ਹੀਰੋਇਨ ਦੀ ਦੋਸਤ ਦੀ ਭੂਮਿਕਾ ਨਿਭਾਈ ਸੀ। ਵਰਤਮਾਨ ਵਿੱਚ ਉਹ ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) ਉੱਤੇ[1] ਨਾਇਨਾ ਅਗਰਵਾਲ ਦੀ ਭੂਮਿਕਾ ਵਿੱਚ, ਟੈਲੀਵਿਜ਼ਨ ਸੀਰੀਜ਼ ਯੇ ਉਨ ਦਿਨੋ ਕੀ ਬਾਤ ਹੈ ਵਿੱਚ ਦਿੱਖੀ।[2]

ਟੈਲੀਵਿਜਨ

ਸ਼ੋਅ
ਸਾਲ ਸ਼ੋਅ ਭੂਮਿਕਾ ਚੇਂਨਲ ਸਹਿ ਕਲਾਕਾਰ
2015 ਸਿਕਰਟ ਡਾਇਰੀ ਮੁੱਖ ਹੀਰੋਇਨ ਦੀ ਦੋਸਤ ਵੀ ਚੇਂਨਲ
2017 ਯੇ ਉਨ ਦਿਨੋ ਕੀ ਬਾਤ ਹੈ [3] ਨੈਨਾ ਅਗਰਵਾਲ ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) ਰਣਦੀਪ ਰਾਏ

ਹਵਾਲੇ

ਫਰਮਾ:Reflist

ਬਾਹਰੀ ਕੜੀਆਂ