ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox bookਫਰਮਾ:ਬੇ-ਹਵਾਲਾ

ਆਧੁਨਿਕ ਪੰਜਾਬੀ ਕਵਿਤਾ : ਵਿਹਾਰ ਤੇ ਵਿਵੇਚਨ ਨਾਂ ਦੀ ਇਹ ਕਿਤਾਬ ਪੰਜਾਬੀ ਕਾਵਿ ਆਲੋਚਨਾ ਨਾਲ ਸੰਬੰਧਿਤ ਹੈ ਅਤੇ ਇਸ ਨੂੰ ਡਾ. ਗੁਰਇਕਬਾਲ ਸਿੰਘ ਨੇ ਲਿਖਿਆ ਹੈ।

ਤਤਕਰਾ

ਤਰਤੀਬ ਪੰਨਾ ਨੰ.
ਆਧੁਨਿਕ ਪੰਜਾਬੀ ਕਵਿਤਾ ਦੇ ਵਿਚਾਰਧਾਰਕ ਮਸਲੇ (1900-2005) 7
ਪ੍ਰਵਾਸੀ ਪੰਜਾਬੀ ਕਵਿਤਾ : ਸਭਿਆਚਾਰਕ ਦਵੰਦ ਦੀ ਸਮਸਿਆ 28
ਨਕਸਲੀ ਕਵਿਤਾ ਦੇ ਪ੍ਰਸੰਗ ਵਿਚ ਦਲਿਤ ਚੇਤਨਾ
ਮੋਹਨ ਸਿੰਘ ਦੀ ਕਵਿਤਾ ਦਾ ਅਗਾਮੀ ਕਾਵਿਕ - ਵਿਵੇਕ
ਨਵੇਂ ਸਿਰਨਾਵਿਆਂ ਦੀ ਤਲਾਸ਼ ਤੇ ਰਚਨਾ ਦ੍ਰਿਸ਼ਟੀ : ਬਚਪਨ ਘਰ ਤੇ ਮੈਂ ਆਵੇਸ਼ ਜਾਂ ਸਮਾਜਕ ਚੇਤਨਾ ਦਾ ਅਮਲ ਨਜ਼ਮ
ਮਾਨਵਤਾ ਦੀ ਤਲਾਸ਼ ਦੀ ਕਵਿਤਾ : ਖੜਾਵਾਂ
ਫ਼ਿਕਰ ਤੇ ਰਚਨਾ - ਦ੍ਰਿਸ਼ਟੀ : ਧਰਤੀ ਨਾਦ
ਜੀਵਨ ਮੁੱਲਾਂ ਦੇ ਸੱਖਣੇਪਣ ਦੀ ਕਵਿਤਾ : ਤੀਸਰਾ ਬਨਵਾਸ
ਜਨਮੀਤ ਦੇ ਕਾਵਿ ਜਗਤ ਦੀ ਸਿਖ਼ਰ : ਦੋ ਅੱਖਾਂ
ਇਕ ਚੁਥਾਈ ਸਦੀ ਦਾ ਦਸਤਾਵੇਜ਼ : ਸ਼ਬਦ ਸਮੇਂ ਦੇ
ਇਤਿਹਾਸ ਤੇ ਸਮਕਾਲ ਦੀ ਵਿਖੰਡਨਾ ਅਸੀਂ ਨਾਨਕ ਦੇ ਕੀ ਲਗਦੇ ਹਾਂ
ਸਵੈ - ਵਿਰੋਧ ਦੀ ਕਵਿਤਾ : ਘੁੰਡੀ ਸਵੈ - ਪਛਾਣ ਦੀ ਤਲਾਸ਼ : ਤੇਰੇ ਜਾਣ ਤੋਂ ਬਾਅਦ
ਸਮਝ ਤੇ ਸੂਝ ਦੀ ਸ਼ਾਇਰੀ : ਕੈਨਵਸ ਲਈ ਭਟਕਦੇ ਰੰਗ
ਸਮਾਜਕ ਸਰੋਕਾਰ ਦੀ ਗਾਥਾ ਨੈਣਾਂ ਦੇ ਮੋਤੀ