ਆਤਮਾ ਰਾਮ ਸਨਾਤਨ ਧਰਮ ਕਾਲਜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox university ਆਤਮਾ ਰਾਮ ਸਨਾਤਨ ਧਰਮ ਕਾਲਜ (ARSD ਕਾਲਜ), ਜਿਸਨੂੰ ਕਿ ਸਨਾਤਨ ਧਰਮ ਕਾਲਜ ਕਿਹਾ ਜਾਂਦਾ ਹੈ, ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ ਇੱਕ ਕਾਲਜ ਹੈ।[1] ਇਸ ਕਾਲਜ ਦੀ ਸਥਾਪਨਾ 3 ਅਗਸਤ 1959 ਨੂੰ ਸਨਾਤਨ ਧਰਮ ਸਭਾ, ਦਿੱਲੀ ਦੁਆਰਾ ਕੀਤੀ ਗਈ ਸੀ।[2]

2017 ਵਿੱਚ ਰਾਸ਼ਟਰੀ ਸੰਸਥਾਤਮਿਕ ਦਰਜਾਬੰਦੀ ਫਰੇਮਵਰਕ ਦੁਆਰਾ ਆਮ ਡਿਗਰੀ ਕਾਲਜਾਂ ਦੇ ਬਾਰੇ ਇੱਕ ਦਰਜਾਬੰਦੀ ਵਿੱਚ ਇਸ ਕਾਲਜ ਦਾ ਸਥਾਨ 5ਵਾਂ ਸੀ। NAAC ਦੁਆਰਾ ਵੀ ਇਸ ਕਾਲਜ ਨੂੰ ਏ ਗ੍ਰੇਡ ਮਿਲ ਚੁੱਕਾ ਹੈ।

ਗੈਲਰੀ

ਜ਼ਿਕਰਯੋਗ ਸਾਬਕਾ ਵਿਦਿਆਰਥੀ

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

  1. "Atma Ram Sanatan Dharam College". University of Delhi. Retrieved 2014-08-15.
  2. ਫਰਮਾ:Cite news