ਆਡਤ

ਭਾਰਤਪੀਡੀਆ ਤੋਂ
Jump to navigation Jump to search

ਆਡਤ ਇੱਕ ਪੰਜਾਬੀ ਕਿੱਸਾਕਾਰ ਸੀ। ਇਸ ਨੇ ਉੱਤਰ ਨਾਨਕ ਕਾਲ ਵਿੱਚ ਇੱਕ ਨਵੀਂ ਕਥਾ ਨੂੰ ਲਿਖਿਆ। ਇਸ ਤੋਂ ਪਹਿਲਾਂ ਹਾਫ਼ਿਜ਼ ਬਰਖੁਰਦਾਰ ਨੇ ਸੱਸੀ ਪੁੰਨੂੰ ਦਾ ਕਿੱਸਾ ਲਿਖਿਆ। ਉੱਤਰ ਨਾਨਕ ਕਾਲ ਵਿੱਚ ਕਿੱਸਾ ਲਿਖਣ ਦੀ ਸ਼ੁਰੂਆਤ ਆਡਤ ਨੇ ਕੀਤੀ। ਇਸ ਦੀਆਂ ਰਚਨਾਵਾਂ ਵਿੱਚ ਅਰਬੀ-ਫ਼ਾਰਸੀ ਭਾਸ਼ਾ ਦੀ ਵੀ ਵਰਤੋਂ ਕੀਤੀ ਗਈ ਹੈ। ਆਡਤ ਨੇ 1711 ਈ: ਵਿੱਚ ਕਿੱਸੇ ਦੀ ਰਚਨਾ ਕੀਤੀ।[1]

ਰਚਨਾਵਾਂ

  • ਦੋਹੜੇ ਸੱਸੀ ਪੁੰਨੂ ਕੇ
  • ਮਾਂਝਾ ਸੱਸੀ ਦੀਆਂ[1]

ਹਵਾਲੇ

  1. 1.0 1.1 ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਆਡੀਸ਼ਨ 2016