ਆਈ.ਟੀ. ਕਾਲਜ ਅਲਗੋਂ ਕੋਠੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਆਈ.ਟੀ. ਕਾਲਜ ਅਲਗੋਂ ਕੋਠੀ ਭਗਵਾਨਪੁਰਾ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਵਿੱਚ ਸਥਿਤ ਹੈ ਇਹ ਕਾਲਜ ਭਿੱਖੀਵਿੰਡ ਤੋਂ ਖੇਮਕਰਨ ਸੜਕ ’ਤੇ ਸਥਿਤ ਲੜਕੀਆਂ ਦਾ ਕਾਲਜ ਹੈ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਇਲਾਕੇ ਦੇ ਅਗਾਂਹਵਧੂ ਲੋਕਾਂ ਨੇ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ਮੁੱਖ ਰੱਖਦਿਆਂ ਇੱਕ ਸੁਸਾਇਟੀ ਬਣਾ ਕੇ ਕਾਲਜ ਦੀ ਨੀਂਹ ਰੱਖੀ।

ਕੋਰਸ

ਇਸ ਕਾਲਜ ਵਿੱਚ ਬੀ.ਏ., ਬੀ.ਸੀ.ਏ., ਬੀ.ਏ. ਇਕਨਾਮਿਕਸ, ਡੀ.ਸੀ.ਏ. ਅਤੇ ਪੀ.ਜੀ.ਡੀ.ਸੀ.ਏ ਆਦਿ ਪ੍ਰੋਫੈਸ਼ਨਲ ਕੋਰਸ ਵੀ ਕਰਵਾਏ ਜਾਂਦੇ ਹਨ।

ਸਹੂਲਤਾਂ

ਕਾਲਜ ਦੀ ਸ਼ਾਨਦਾਰ ਇਮਾਰਤ, ਵੱਡੀ ਸ਼ਾਨਦਾਰ ਤੇ ਕਿਤਾਬਾਂ ਨਾਲ ਭਰੀ ਸ੍ਰੀ ਸ਼ਿੰਗਾਰਾ ਸਿੰਘ ਭੁੱਲਰ ਲਾਇਬ੍ਰੇਰੀ, ਲੈਬਾਰਟਰੀ, ਮਿਊਜ਼ਿਕ ਰੂਮ, ਕੰਪਿਊਟਰ ਲੈਬਜ਼, ਸ਼ਾਨਦਾਰ ਪਾਰਕ ਅਤੇ ਵਧੀਆ ਖੇਡ ਮੈਦਾਨ ਦੀਆਂ ਸਹੂਲਤਾਂ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ