ਅਵਧ ਰਿਆਸਤ

ਭਾਰਤਪੀਡੀਆ ਤੋਂ
Jump to navigation Jump to search

ਅਵਧ ਰਿਆਸਤ (ਜਾਂ ਸਿਰਫ਼ ਅਵਧਬਰਤਾਨਵੀ ਰਾਜ ਵਿੱਚ ਅਵਧ ਖੇਤਰ 1732 ਤੋਂ 1858 ਤੱਕ ਇੱਕ ਰਿਆਸਤ ਹੁੰਦਾ ਸੀ। ਇਹ ਰਿਆਸਤ ਦਾ ਨਾਂ ਅਯੋਧਿਆ ਸ਼ਹਿਰ ਤੋਂ ਲਿਆ ਗਿਆ ਹੈ।

ਅਵਧ ਦੀ ਰਾਜਧਾਨੀ ਫੈ਼ਜ਼ਾਬਾਦ ਹੁੰਦੀ ਸੀ, ਪਰ ਬਰਤਾਨਵੀ ਏਜੰਟ (ਜਾਂ "ਨਿਵਾਸੀ") ਲਖਨਊ ਵਿੱਚ ਰਹਿੰਦੇ ਸਨ। ਅਵਧ ਦੇ ਨਵਾਬ ਨੇ ਹੀ ਇਨ੍ਹਾਂ ਲਈ ਲਖਨਊ ਵਿੱਚ ਨਵਾਂ ਨਿਵਾਸ ਬਣਵਾਇਆ ਸੀ।[1]

1858 ਵਿੱਚ ਅਵਧ ਨੇ ਦੂਜੇ ਭਾਰਤੀ ਰਿਆਸਤਾਂ ਨਾਲ ਬਰਤਾਨਵੀ ਰਾਜ ਦੇ ਵਿਰੁੱਧ ਬਗ਼ਾਵਤ ਕੀਤਾ। ਇਹ ਭਾਰਤ ਦੇ ਪਹਿਲਾ ਆਜ਼ਾਦੀ ਸੰਗਰਾਮ ਦਾ ਇੱਕ ਹਿੱਸਾ ਸੀ। 1859 ਤੱਕ ਬਾਗ਼ੀਆਂ ਲੜਾਈ ਕਰਦੇ ਰਹੇ, ਉਸ ਸਮੇਂ ਮੁੰਬਈ ਦੇ ਬਰਤਾਨਵੀ ਫ਼ੌਜ ਨੇ ਉਹਨਾਂ ਨੂੰ ਹਰਾਇਆ ਸੀ।[2]

ਲੈਪਸ ਦੀ ਨੀਤੀ ਦੇ ਜ਼ਰੀਏ ਬਰਤਾਨਵੀ ਰਾਜ ਨੇ ਅਵਧ ਰਿਆਸਤ ਨੂੰ ਅੰਗਰੇਜ਼ੀ ਰਾਜ ਵਿੱਚ ਕਰ ਲਿਆ ਸੀ। ਰਿਆਸਤ ਉਦੋਂ ਤੋਂ ਅੰਗਰੇਜ਼ਾਂ ਦੇ ਉੱਤਰ-ਪੱਛਮੀ ਪਰਾਂਤ ਦਾ ਹਿੱਸਾ ਬਣ ਗਿਆ।[3]

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ

  1. Davies, Philip, Splendours of the Raj: British Architecture in India, 1660–1947. New York: Penguin Books, 1987
  2. Michael Edwardes, Battles of the Indian Mutiny, Pan, 1963, ਫਰਮਾ:ISBN
  3. ਫਰਮਾ:Cite book