ਅਰੁਣ ਮਹੇਸ਼ਵਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਅਰੁਣ ਮਹੇਸ਼ਵਰੀ (ਜਨਮ 4 ਜੂਨ 1951) ਇੱਕ ਹਿੰਦੀ ਲੇਖਕ, ਮਾਰਕਸਵਾਦੀ ਆਲੋਚਕ, ਪੱਤਰਕਾਰ ਅਤੇ ਸਮਾਜਿਕ-ਆਰਥਿਕ ਮੁੱਦਿਆਂ ਤੇ ਟਿੱਪਣੀਕਾਰ ਹੈ।[1]

ਜੀਵਨ

ਵਿਗਿਆਨ ਵਿੱਚ ਡਿਗਰੀ ਦੇ ਬਾਅਦ ਦੋ ਸਾਲਾਂ ਤੱਕ ਕੋਲਕਾਤਾ ਯੂਨੀਵਰਸਿਟੀ ਦੀਆਂ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ। ਵਿਦਿਆਰਥੀ ਜੀਵਨ ਤੋਂ ਹੀ ਮਾਰਕਸਵਾਦੀ ਰਾਜਨੀਤੀ ਅਤੇ ਸਾਹਿਤ-ਅੰਦੋਲਨ ਨਾਲ ਜੁੜ ਗਿਆ ਅਤੇ ਸੀਪੀਆਈ (ਐਮ) ਦੇ ਮੁਖ ਪਤਰ ‘ਸਵਾਧੀਨਤਾ’ ਨਾਲ ਜੁੜਿਆ ਰਿਹਾ। ਫਿਰ ਸਾਹਿਤਕ ਪਤ੍ਰਿਕਾ ‘ਕਲਮ’ ਦਾ ਸੰਪਾਦਨ ਕੀਤਾ।

ਮਹੇਸ਼ਵਰੀ ਹਿੰਦੀ ਭਾਸ਼ਾ ਦੇ ਇੱਕ ਪ੍ਰਮੁੱਖ ਪ੍ਰਕਾਸ਼ਨ ਸੰਸਥਾਨ ਬਾਣੀ ਪ੍ਰਕਾਸ਼ਨ ਦਾ ਮਾਲਿਕ ਹੈ ਜਿਸਦੀ ਸਥਾਪਨਾ ਉਸ ਦੇ ਪਿਤਾ ਪ੍ਰੇਮਚੰਦ ਮਹੇਸ਼ ਨੇ ਕੀਤੀ ਸੀ।[2][3]

ਰਚਨਾਵਾਂ

  1. ਸਾਹਿਤ੍ਯ ਮੇਂ ਯਥਾਰਥ : ਸਿਧਾਂਤ ਔਰ ਵਿਵਹਾਰ
  2. ਆਰਐਸਐਸ ਔਰ ਉਸਕੀ ਵਿਚਾਰਧਾਰਾ
  3. ਨਈ ਆਰਥਿਕ ਨੀਤੀ:ਕਿਤਨੀ ਨਈ
  4. ਕਲਾ ਔਰ ਸਾਹਿਤ੍ਯ ਕੇ ਸੌਂਦਰ੍ਯਸ਼ਾਸਤਰੀਯ ਮਾਨਦੰਡ
  5. ਜਗਨਨਾਥ (ਅਨੁਵਾਦਿਤ ਨਾਟਕ)
  6. ਪੱਛਮ ਬੰਗਾਲ ਮੇਂ ਮੌਨ ਕ੍ਰਾਂਤੀ
  7. ਪਾਬਲੋ ਨੇਰੁਦਾ:ਏਕ ਕੈਦੀ ਕੀ ਖੁਲੀ ਦੁਨੀਆ
  8. ਏਕ ਔਰ ਬ੍ਰਿਹਮੰਡ,
  9. ਸਿਰਹਾਨੇ ਗ੍ਰਾਮਸ਼ੀ,
  10. ਹਰੀਸ਼ ਭਾਦਾਨੀ,
  11. ਧਰਮ, ਸੰਸਕ੍ਰਿਤੀ ਔਰ ਰਾਜਨੀਤੀ,
  12. ਸਮਾਜਵਾਦ ਕੀ ਸਮਸਿਆਏਂ।

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. "ਅਰੁਣ ਮਹੇਸ਼ਵਰੀ". calcuttayellowpages.com (in ਅੰਗਰੇਜ਼ੀ). Retrieved 28 ਅਗਸਤ 2015.{{cite web}}: CS1 maint: unrecognized language (link)
  2. "Our commitment:Vani Prakashan" (in ਅੰਗਰੇਜ਼ੀ). Retrieved 28 ਅਗਸਤ 2015.{{cite web}}: CS1 maint: unrecognized language (link)
  3. ਫਰਮਾ:Cite book