ਅਯੋਧਿਆ ਪ੍ਰਸਾਦ ਉਪਾਧਿਆਏ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਅਯੋਧਿਆ ਪ੍ਰਸਾਦ ਸਿੰਘ ਉਪਾਧਿਆਏ ਹਰਿਔਧ (15 ਅਪਰੈਲ 1865-16 ਮਾਰਚ 1947) ਹਿੰਦੀ ਦੇ ਇੱਕ ਪ੍ਰਸਿੱਧ ਸਾਹਿਤਕਾਰ ਹੈ। ਇਹ ਹਿੰਦੀ ਸਾਹਿਤ ਸਮੇਲਨ ਦੇ ਸਭਾਪਤੀ ਰਹਿ ਚੁੱਕੇ ਹਨ ਅਤੇ ਸਮੇਲਨ ਦੁਆਰਾ ਵਿਦਿਆਵਾਚਸਪਤੀ ਦੀ ਉਪਾਧਿ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ। ਪ੍ਰਿਯ ਪਰਵਾਸ ਹਰਿਔਧ ਜੀ ਦਾ ਸਭ ਤੋਂ ਪ੍ਰਸਿੱਧ ਅਤੇ ਮਹੱਤਵਪੂਰਨ ਗਰੰਥ ਹੈ। ਇਹ ਹਿੰਦੀ ਖੜੀ ਬੋਲੀ ਦਾ ਪਹਿਲਾਂ ਮਹਾਂਕਾਵਿ ਹੈ ਅਤੇ ਇਸਨੂੰ ਮੰਗਲਾਪ੍ਰਸਾਦ ਇਨਾਮ ਪ੍ਰਾਪਤ ਹੋ ਚੁੱਕਿਆ ਹੈ।