ਅਮਨ ਧਾਲੀਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਅਮਨ ਸਿੰਘ ਧਾਲੀਵਾਲ (ਜਨਮ: 24 ਜੁਲਾਈ 1986) ਇੱਕ ਪੰਜਾਬੀ ਮਾਡਲ ਅਤੇ ਅਦਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ, ਜਿੱਥੇ ਉਸਨੂੰ ਐਕਸ਼ਨ ਨਾਇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਪੰਜਾਬ ਦੇ ਸ਼ਹਿਰ ਮਾਨਸਾ, ਪੰਜਾਬ ਤੋਂ ਹੈ। ਹਰ ਭੂਮਿਕਾ ਦੇ ਨਾਲ ਉਸ ਦੀਆਂ ਬਦਲਵੀਆਂ ਦਿੱਖਾਂ ਲਈ ਜਾਣੇ ਜਾਂਦੇ[1] ਅਮਨ ਨੇ ਬਾਲੀਵੁੱਡ, ਪਾਲੀਵੁੱਡ, ਪਾਕਿਸਤਾਨੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਬਿਗ ਬ੍ਰਦਰ (ਬਾਲੀਵੁੱਡ, 2007), ਜੋਧਾ ਅਕਬਰ (ਬਾਲੀਵੁੱਡ, 2008), ਕੌਫੀ ਹਾਊਸ (ਬਾਲੀਵੁੱਡ, 2009), ਵਿਰਸਾ (ਪਾਕਿਸਤਾਨੀ, (ਪੰਜਾਬੀ ਸਿਨੇਮਾ, 2010), ਖਲੇਜਾ (ਤੇਲਗੂ, 2010), ਇੰਡੀਅਨ ਪੁਲਿਸ (ਤੇਲਗੂ, 2011) ਅਤੇ ਅੱਜ ਦੇ ਰਾਂਝੇ (ਰਿਲਾਇੰਸ ਉਤਪਾਦ ਪੰਜਾਬੀ ਸਿਨੇਮਾ, 2012) ਲੈਦਰ ਲਾਈਫ (ਪੰਜਾਬੀ ਪੰਜਾਬੀ, ਇੰਗ)) "ਜੱਟ ਬੌਆਏਸ - ਪੁੱਤ ਜੱਟਾਂ ਦੇ"(ਪੰਜਾਬੀ) ਸਾਕਾ (ਸ਼ਹੀਦ) (ਪੰਜਾਬੀ, ਅੰਗਰੇਜ਼ੀ)।[2][3]

ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ

ਅਮਨ ਧਾਲੀਵਾਲ, ਪਿਤਾ ਅਧਿਆਪਕ ਮਿਠੁ ਸਿੰਘ ਕਾਹਨੇਕੇ ਅਤੇ ਮਾਤਾ ਗੁਰਤੇਜ ਕੌਰ ਧਾਲੀਵਾਲ ਅਧਿਆਪਕਾ ਦੇ ਘਰ ਪੈਦਾ ਹੋਏ ਸਨ। ਉਸ ਨੇ ਆਪਣਾ ਜੀਵਨ ਪੰਜਾਬ ਦੇ ਇੱਕ ਛੋਟੇ ਜਿਹੇ ਦਿਹਾਤੀ ਸ਼ਹਿਰ ਮਾਨਸਾ ਵਿੱਚ ਬਿਤਾਇਆ। ਉਸ ਨੇ ਦਿੱਲੀ, ਭਾਰਤ ਵਿੱਚ ਇੱਕ ਮੈਡੀਕਲ ਕਾਲਜ ਤੋਂ ਹਸਪਤਾਲ ਵਿੱਚ ਰੈਡੀਓਲੋਜੀ ਅਤੇ ਮਾਸਟਰਜ਼ ਵਿੱਚ ਬੈਚਲਰਜ਼ ਡਿਗਰੀ ਪ੍ਰਾਪਤ ਕੀਤੀ।

ਫਿਲਮੋਗਰਾਫੀ

ਸਾਲ ਫ਼ਿਲਮ ਰੋਲ ਸਾਥੀ-ਸਿਤਾਰੇ
2007 ਬਿਗ ਬ੍ਰਦਰ ਗ੍ਰਹਿ ਮੰਤਰੀ ਦੇ ਪੁੱਤਰ (ਖਲਨਾਇਕ) ਸੰਨੀ ਦਿਓਲ, ਪ੍ਰਿਯੰਕਾ ਚੋਪੜਾ
2008 ਜੋਧਾ ਅਕਬਰ
ਰਾਜਕੁਮਾਰ ਰਤਨ ਸਿੰਘ ਐਸ਼ਵਰਿਆ ਰਾਏ ਬੱਚਨ, ਰਿਤਿਕ ਰੋਸ਼ਨ, ਸੋਨੂੰ ਸੂਦ
2009 ਕੌਫੀ ਹਾਉਸ
ਦਿਨੇਸ਼ ਸਾਕਸ਼ੀ ਤੰਵਰ, ਆਸ਼ੂਤੋਸ਼ ਰਾਣਾ, ਐਸ ਐਮ ਜਹੀਰ
2010 ਖਾਲੇਜਾ ਜੌਹਨ ਮਹੇਸ਼ ਬਾਬੂ, ਅਨੁਸ਼ਕਾ ਸ਼ੈੱਟੀ
2010 ਵਿਰਸਾ ਆਮਾਨ ਅਲੀ ਆਰੀਆ ਬੱਬਰ, ਮਹਿਰੀਨ ਰਾਹੀਲ, ਗੁਲਸ਼ਨ ਗ੍ਰੋਵਰ, ਕੰਵਲਜੀਤ ਸਿੰਘ
2010 ਇੱਕ ਕੁੜੀ ਪੰਜਾਬ ਦੀ[4] ਪਰਮ ਢਿੱਲੋਂ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਅਮਰਿੰਦਰ ਗਿੱਲ
2011 ਇੰਡਿਯਨ ਪੁਲਿਸ ਡੌਨ ਵਿਜੈਕੰਤ, ਮੀਨਾਕਸ਼ੀ ਦੀਕਸ਼ਿਤ
2012 ਅੱਜ ਦੇ ਰਾਂਝੇ[5] ਅੰਬਾਰ ਗੁਰਲੀਨ ਚੋਪੜਾ, ਰਾਣਾ ਰਣਬੀਰ ਅਤੇ ਗੁਰਪ੍ਰੀਤ ਘੁੱਗੀ
2013 ਜੱਟ ਬੋਆਇਜ਼ - ਪੁੱਤ ਜੱਟਾਂ ਦੇ ਵਾਰਿਸ ਸਿਪੀ ਗਿੱਲ, ਓਮ ਪੁਰੀ, ਰਾਹੁਲ ਦੇਵ, ਗੁਗੂ ਗਿੱਲ
2016 ਸਾਕਾ - ਨਨਕਾਣਾ ਸਾਹਿਬ ਦੀ ਸ਼ਹੀਦੀ
ਸੁਖਬੀਰ ਸਿੰਘ ਸੰਧਰ ਦੁਆਰਾ ਨਿਰਮਿਤ

ਹਵਾਲੇ

ਫਰਮਾ:Reflist

  1. Lua error in package.lua at line 80: module 'Module:Citation/CS1/Suggestions' not found.
  2. "Aman Dhaliwal". IMDb. Retrieved 1 July 2013.
  3. Lua error in package.lua at line 80: module 'Module:Citation/CS1/Suggestions' not found.
  4. "Ik Kudi Punjab di". IMDb. Retrieved 1 July 2013.
  5. "Ajj De ranjhe". IMDb. Retrieved 1 July 2013.