ਅਨੁਸ਼ੀਲਨ ਸਮਿਤੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Organization

ਅਨੁਸ਼ੀਲਨ ਸਮਿਤੀ (ਬੰਗਾਲੀ:অনুশীলন সমিতি) ਬੰਗਾਲ[1] ਦਾ ਇੱਕ ਬ੍ਰਿਟਿਸ਼ ਵਿਰੋਧੀ ਗੁਪਤ ਹਥਿਆਰਬੰਦ ਸੰਗਠਨ ਸੀ। ਅਨੁਸ਼ੀਲਨ ਦਾ ਅਰਥ ਹੁੰਦਾ ਹੈ ਪਰਤ ਦਰ ਪਰਤ ਖੋਲਣਾ ਜਾਂ ਖੋਲ ਕੇ ਵਿਚਾਰ ਕਰਨਾ।

ਇਹ ਸਮਿਤੀ ਤੰਦਰੁਸਤੀ ਕਲੱਬ ਦੀ ਆੜ ਵਿੱਚ ਚਲਾਈ ਜਾਂਦੀ ਸੀ। ਪਹਿਲਾਂ ਕਲਕੱਤਾ ਅਤੇ ਫਿਰ ਢਾਕਾ ਇਸ ਦੀ ਕਾਰਵਾਈਆਂ ਦੇ ਮੁੱਖ ਕੇਂਦਰ ਸਨ। ਇਸ ਸਮਿਤੀ ਦਾ ਮੁੱਖ ਕੰਮ ਬੰਬ ਬਣਾਉਣਾ, ਹਥਿਆਰਾਂ ਦੀ ਸਿਖਲਾਈ ਅਤੇ ਬ੍ਰਿਟਿਸ਼ ਅਤੇ ਭਾਰਤੀ ਅਧਿਕਾਰੀਆਂ ਦੀ ਹੱਤਿਆ ਕਰਨਾ ਸੀ।[2]

ਹਵਾਲੇ

ਫਰਮਾ:ਹਵਾਲੇ