ਅਨਹਦ (ਐਨਜੀਓ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox organization

ਅਨਹਦ (ANHAD) (ਐਕਟ ਨਾਓ ਫ਼ਾਰ ਹਾਰਮਨੀ ਐਂਡ ਡੈਮੋਕਰੇਸੀ) 2002 ਦੀ ਗੁਜਰਾਤ ਹਿੰਸਾ ਦੇ ਜਵਾਬ ਦੇ ਤੌਰ 'ਤੇ ਮਾਰਚ 2003 ਵਿੱਚ ਸਥਾਪਿਤ ਕੀਤਾ ਇੱਕ ਭਾਰਤੀ ਸਮਾਜਿਕ-ਸੱਭਿਆਚਾਰਕ ਸੰਗਠਨ ਹੈ। ਮਕਤੂਲ ਕਾਰਕੁਨ ਅਤੇ ਸਹਮਤ ਦੇ ਬਾਨੀ ਸਫਦਰ ਹਾਸ਼ਮੀ ਦੀ ਭੈਣ ਪੇਸ਼ਾਵਰ ਕਾਰਕੁਨ ਸ਼ਬਨਮ ਹਾਸ਼ਮੀ, ਮਾਰਕਸੀਅਨ ਇਤਿਹਾਸਕਾਰ ਪ੍ਰੋ ਕੇ ਐਨ ਪਾਨੀਕਰ ਅਤੇ ਸਮਾਜਿਕ ਕਾਰਕੁਨ ਹਰਸ਼ ਮੰਦਰ ਅਨਹਦ ਦੇ ਸੰਸਥਾਪਕ ਮੈਂਬਰ ਹਨ। ਦਿੱਲੀ ਵਿੱਚ ਆਧਾਰਤ, ਇਹ ਸੰਗਠਨ ਮਨੁੱਖੀ ਅਧਿਕਾਰਾਂ, ਧਰਮ ਨਿਰਪੱਖਤਾ ਅਤੇ ਫਿਰਕੂ ਸਦਭਾਵਨਾ ਦੇ ਖੇਤਰ ਵਿੱਚ ਕੰਮ ਕਰਦੀ ਹੈ।[1]

ਹਵਾਲੇ

ਫਰਮਾ:ਹਵਾਲੇ