ਅਨਵਰ ਮਸਊਦ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਅਨਵਰ ਮਸਊਦ (ਉਰਦੂ: انورمسعُود‎, ਜਨਮ 8 ਨਵੰਬਰ 1935) ਇੱਕ ਪਾਕਿਸਤਾਨੀ ਹਾਸ ਰਸੀ ਕਵੀ ਹੈ। ਇਹ ਪੰਜਾਬੀ, ਉਰਦੂ ਅਤੇ ਫ਼ਾਰਸੀ ਵਿੱਚ ਸ਼ਾਇਰੀ ਲਿਖਦਾ ਹੈ।

ਮੁੱਢਲਾ ਜੀਵਨ

ਅਨਵਰ ਦਾ ਜਨਮ ਗੁਜਰਾਤ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ[1] ਅਤੇ ਬਾਅਦ ਵਿੱਚ ਲਾਹੌਰ ਚਲੇ ਗਏ। ਉਥੇ ਉਹਨਾ ਨੇ ਤਾਲੀਮ ਹਾਸਲ ਕੀਤੀ, ਅਤੇ ਫਿਰ ਗੁਜਰਾਤ ਆਪਣੇ ਸ਼ਹਿਰ ਵਾਪਸ ਆ ਗਏ ਜਿਥੇ ਉਹਨਾਂ ਨੇ "ਜ਼ਿਮੀਂਦਾਰਾ ਕਾਲਜ ਗੁਜਰਾਤ" ਵਿੱਚ ਤਾਲੀਮ ਹਾਸਲ ਕੀਤੀ।

ਹਵਾਲੇ

ਫਰਮਾ:ਹਵਾਲੇ