ਅਕਾਲੀ ਕੌਰ ਸਿੰਘ ਨਿਹੰਗ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Merge

ਅਕਾਲੀ ਕੌਰ ਸਿੰਘ ਨਿਹੰਗ (1886-1953) ਇੱਕ ਧਾਰਮਿਕ ਪ੍ਰਚਾਰਕ ਅਤੇ ਸਿੱਖ ਵਿਦਵਾਨ ਸੀ।[1] ਉਸ ਨੇ ਮਹਾਰੀ ਸਿੰਘ ਅਤੇ ਮਲਕਰਮ ਕੌਰ ਦਾ ਪੁੱਤਰ ਸੀ। ਉਹ   ਮਕਬੂਜਾ Jammu and Kashmir, Pakistan.[2]  ਦੇ ਪਿੰਡ ਪੱਧਰ, ਚਕਾਰ ਦੇ ਰਹਿਣ ਵਾਲਾ ਸੀ। ਉਹ ਉਸ  (ਤ੍ਰਿਲੋਕਨਾਥ) ਦੀ ਸੰਤਾਨ ਵਿੱਚੋਂ, ਬ੍ਰਾਹਮਣ ਸਿੱਖ ਭਾਈਚਾਰੇ  ਨਾਲ ਸਬੰਧਤ ਸਨ ਜਿਹੜੇ ਮੁਗਲਾਂ ਦੇ ਜੁਲਮਾਂ ਨੂੰ ਰੋਕਣ ਲਈ  ਗੁਰੂ ਤੇਗ ਬਹਾਦਰ ਕੋਲ ਆਏ ਸਨ। ਕੌਰ ਸਿੰਘ ਨੇ ਬਾਵਾ ਮਹਾਰੀ ਸਿੰਘ ਦੇ ਅਧੀਨ ਸਿੱਖ ਧਾਰਮਿਕ ਗ੍ਰੰਥਾਂ, ਸੰਸਕ੍ਰਿਤ, ਬ੍ਰਜ ਅਤੇ ਆਯੁਰਵੈਦ ਦਾ ਅਧਿਐਨ ਕੀਤਾ। 1904 ਵਿਚ, ਉਹ ਪਿਸ਼ਾਵਰ ਦੇ ਇੱਕ ਪ੍ਰਸਿੱਧ ਵਿਦਵਾਨ ਗਿਆਨੀ ਬਾਗ਼ ਸਿੰਘ ਦਾ ਵਿਦਿਆਰਥੀ ਬਣ ਗਿਆ। ਉਸ ਨੇ ਆਰੀਆ ਸਮਾਜ ਬਹਿਸਾਂ ਵਿੱਚ ਹਿੱਸਾ ਲਿਆ ਕਰਦਾ ਸੀ। ਉਹ ਨਿਹੰਗ ਸਜ ਗਿਆ ਅਤੇ ਹਜ਼ੂਰ ਸਾਹਿਬ, ਨੰਦੇੜ ਵਿਖੇ ਕੌਰ ਸਿੰਘ ਨਾਮ ਰੱਖ ਲਿਆ। [3] ਉਸ ਨੇ ਭਾਰਤ ਅਤੇ ਅਫਗਾਨਿਸਤਾਨ ਦੀ ਆਪਣੀ ਯਾਤਰਾ ਦੇ ਦੌਰਾਨ ਗੁਰੂ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।

Works

ਹਵਾਲੇ 

ਫਰਮਾ:Reflist

  1. Jiwan Britant Akali Kour Singh Nihang:
  2. Jeevan Britant – Akali Kaur Singh: An Abstract by Gurcharan Singh.: sikhinstitute.org
  3. Kaur Singh Nihang Akali: Retrieved sikhencyclopedia.com