ਹਰਸਿਮਰਤ ਕੌਰ ਬਾਦਲ
>कन्हाई प्रसाद चौरसिया (added Category:ਜਨਮ 1966 using HotCat) ਦੁਆਰਾ ਕੀਤਾ ਗਿਆ 21:26, 10 ਅਪਰੈਲ 2021 ਦਾ ਦੁਹਰਾਅ
ਫਰਮਾ:Infobox Officeholder ਹਰਸਿਮਰਤ ਕੌਰ ਬਾਦਲ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਪੰਜਾਬ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ। ਇਹ ਇਸ ਸਮੇਂ ਵਿੱਚ ਬਠਿੰਡਾ ਦੀ ਸੀਟ ਤੋਂ ਲੋਕ ਸਭਾ ਦੀ ਮੈਂਬਰ ਹੈ।