ਹਰਭਜਨ ਸਿੰਘ ਹੁੰਦਲ

ਭਾਰਤਪੀਡੀਆ ਤੋਂ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 06:04, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਹਰਭਜਨ ਸਿੰਘ ਹੁੰਦਲ (ਜਨਮ 1934)[1] ਪੰਜਾਬੀ ਦਾ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਹੈ। ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦਾ ਹੈ। ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦਾ ਹੈ।[2] ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਹੁੰਦਲ ਨੇ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ।

ਰਚਨਾਵਾਂ

ਅਨੁਵਾਦ

ਸੰਪਾਦਨ

ਸਫਰਨਾਮਾ

ਜੀਵਨੀ

ਹੋਰ

ਪ੍ਰਾਪਤੀਆਂ

  • ਸੋਵੀਅਤ ਲੈਂਡ-ਨਹਿਰੂ ਪੁਰਸਕਾਰ[6]

ਹਵਾਲੇ

ਫਰਮਾ:ਹਵਾਲੇ