ਹਰਬਖਸ਼ ਮਕਸੂਦਪੁਰੀ
>Charan Gill (added Category:ਪੰਜਾਬੀ ਲੇਖਕ using HotCat) ਦੁਆਰਾ ਕੀਤਾ ਗਿਆ 07:14, 22 ਮਈ 2021 ਦਾ ਦੁਹਰਾਅ
ਹਰਬਖ਼ਸ਼ ਮਕਸੂਦਪੁਰੀ ਬਰਤਾਨਵੀ ਪੰਜਾਬੀ ਲੇਖਕ ਸੀ।
ਲਿਖਤਾਂ
- ਬਰਤਾਨਵੀ ਪੰਜਾਬੀ ਸਾਹਿਤ ਦੀਆਂ ਪਰਾਪਤੀਆਂ (ਸਾਹਿਤ ਸਮੀਖਿਆ, 1986)
- ਕ੍ਰਾਂਤੀਕਾਰੀ ਸਿੱਖ ਲਹਿਰ-ਪ੍ਰਤੀ ਕ੍ਰਾਂਤੀ (ਸਿੱਖ ਇਤਿਹਾਸ ਅਧਿਐਨ, 1989)
- ਆਥਣ ਵੇਲਾ (ਕਵਿਤਾਵਾਂ, 2003)
- ਕਾਲ ਅਕਾਲ(ਕਵਿਤਾਵਾਂ, ਸਿੰਘ ਬ੍ਰਦਰਜ਼ ਅੰਮ੍ਰਿਤਸਰ - 2000)
- ਕਿਣਕੇ ਤੋਂ ਸੂਰਜ (ਕਵਿਤਾਵਾਂ, ਸਿੰਘ ਬ੍ਰਦਰਜ਼ ਅੰਮ੍ਰਿਤਸਰ,1997)
- ਸਾਹਿਤ ਸਿਧਾਂਤ ਤੇ ਸਾਹਿਤ ਵਿਹਾਰ (ਵਾਰਤਕ, ਯੂਨੀਸਟਾਰ ਬੁਕਸ ਚੰਡੀਗੜ੍ਹ, 2007)
- ਤੱਤੀਆਂ ਠੰਢੀਆਂ ਛਾਂਵਾਂ(ਯੂਨੀਸਟਾਰ ਬੁਕਸ ਚੰਡੀਗੜ੍ਹ, 2009)
- ਵਿਚਾਰ ਸੰਸਾਰ (ਵਾਰਤਕ, ਯੂਨੀਸਟਾਰ ਬੁਕਸ ਚੰਡੀਗੜ੍ਹ, 2009)