ਸੇਵਾ ਸਿੰਘ ਭਾਸ਼ੋ

>Harvinder Chandigarh ਦੁਆਰਾ ਕੀਤਾ ਗਿਆ 14:48, 21 ਮਾਰਚ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਸੇਵਾ ਸਿੰਘ ਭਾਸ਼ੋ (ਜਨਮ 26 ਅਗਸਤ 1958) ਪੰਜਾਬੀ ਦੇ ਕਵੀ ਹਨ ਜਿਸਨੇ ਆਪਣੀ ਸਰਲ ਪਰ ਡੂੰਘੀ ਕਵਿਤਾ ਨਾਲ ਆਪਣੀ ਪਛਾਣ ਬਣਾ ਲਈ ਹੈ।

ਸੇਵਾ ਸਿੰਘ ਭਾਸ਼ੋ

ਜੀਵਨ

ਭਾਸ਼ੋ ਦਾ ਜਨਮ ਪੰਜਾਬ ਦੀ ਮਾਨਸਾ ਮੰਡੀ, ਬਠਿੰਡਾ (ਹੁਣ ਜਿਲ੍ਹਾ ਮਾਨਸਾ ਵਿੱਚ 26 ਅਗਸਤ 1958 ਨੂੰ ਹੋਇਆ।

ਰਚਨਾਵਾਂ

  • ਸ਼ਬਦਯੋਗ (ਕਾਵਿ-ਸੰਗ੍ਰਹਿ, 1997)

ਫਰਮਾ:ਅਧਾਰ