ਸੁਨਹਿਰੀ ਜਿਲਦ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 09:38, 17 ਸਤੰਬਰ 2020 ਦਾ ਦੁਹਰਾਅ
ਸੁਨਹਿਰੀ ਜਿਲਦ ਨਾਨਕ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ.
ਪਾਤਰ
- ਕਰਮ ਸਿੰਘ
- ਸਤਵੰਤ
- ਜੈਨਾ
ਪਲਾਟ
1947 ਦੇ ਦੰਗਿਆਂ ਵਿੱਚ ਇੱਕ ਸਿੱਖ, ਕਰਮ ਸਿੰਘ ਨੇ ਮੁਸਲਮਾਨ ਕੁੜੀ ਨੂੰ ਬਚਾਅ ਕੇ ਆਪਣੀ ਧੀ ਬਣਾ ਕੇ ਰੱਖਿਆ। ਉਹ ਉਸ ਕੁੜੀ ਦਾ ਵਿਆਹ ਕਰਨਾ ਚਾਹੁੰਦਾ ਹੈ ਤੇ ਇੱਕ ਮੁਸਲਮਾਨ ਜਿਲਦਸਾਜ਼ ਕੋਲ ਪੁਰਾਣੇ, ਪਵਿੱਤਰ ਕੁਰਾਨ ਸ਼ਰੀਫ ਦੀ ਸੁਨਹਿਰੀ ਜਿਲਦ ਬੰਨ੍ਹਵਾ ਕੇ ਆਪਣੀ ਮੁਸਲਮਾਨ ਬੇਟੀ ਨੂੰ ਵਿਆਹ ਸਮੇਂ ਦਾਜ ਵਿੱਚ ਦੇਣਾ ਚਾਹੁੰਦਾ ਹੈ।[1]