ਸਾਈਂ ਅਖ਼ਤਰ ਲਹੌਰੀ
>Nitesh Gill ਦੁਆਰਾ ਕੀਤਾ ਗਿਆ 17:42, 29 ਮਈ 2021 ਦਾ ਦੁਹਰਾਅ
ਸਾਈਂ ਅਖ਼ਤਰ ਲਹੌਰੀ ਪਾਕਿਸਤਾਨ ਤੋਂ ਪੰਜਾਬੀ ਕਵੀ ਸੀ।[1] ਉਹ ਕਵੀ ਉਸਤਾਦ ਦਾਮਨ ਦਾ ਸ਼ਾਗਿਰਦ ਸੀ ਅਤੇ ਆਪਣੀ ਲੰਮੀ ਕਵਿਤਾ ਅੱਲ੍ਹਾ ਮੀਆਂ ਥੱਲੇ ਆ ਸਦਕਾ ਵਧੇਰੇ ਮਸ਼ਹੂਰ ਹੋਇਆ।
ਰਚਨਾਵਾਂ
- ਅੱਲ੍ਹਾ ਮੀਆਂ ਥੱਲੇ ਆ