ਸ਼ੀ ਸੇਜ਼ ਇੰਡੀਆ (ਸੰਸਥਾ)
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 21:29, 16 ਸਤੰਬਰ 2020 ਦਾ ਦੁਹਰਾਅ
ਸ਼ੀ ਸੇਜ਼ ਇੰਡੀਆ ਇੱਕ ਮੁੰਬਈ, ਭਾਰਤ ਦੀ ਇੱਕ ਸੰਸਥਾ ਹੈ, ਜੋ ਲਿੰਗਕ ਬਰਾਬਰਤਾ ਅਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ। ਇਸ ਦੀ ਸ਼ੁਰੂਆਤ ਤ੍ਰੀਸ਼ਾ ਸ਼ੇੱਟੀ ਜੋ ਇੱਕ ਵਕੀਲ ਅਤੇ ਸਮਾਜਿਕ ਕਾਰਜਕਰਤਾ ਹੈ, ਦੁਆਰਾ ਬਣਾਈ ਗਈ।[1]