ਸਲੋਅ ਡਾਊਨ

ਭਾਰਤਪੀਡੀਆ ਤੋਂ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:59, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਸਲੋਅ ਡਾਊਨ ਪੰਜਾਬੀ ਨਾਵਲਕਾਰ, ਨਛੱਤਰ ਦਾ ਇੱਕ ਨਾਵਲ ਹੈ ਜਿਸਦੀ ਭਾਰਤੀ ਸਾਹਿਤ ਅਕਾਦਮੀ ਨੇ ਪੰਜਾਬੀ ਸਾਹਿਤ ਲਈ 2017 ਦੇ ਇਨਾਮ ਲਈ ਚੋਣ ਕੀਤੀ ਹੈ।[1] ਇਸਦਾ ਵਿਸ਼ਾ 20ਵੀਂ ਸਦੀ ਦੇ ਅੰਤ ਅਤੇ 21ਵੀਂ ਸਦੀ ਦੇ ਸ਼ੁਰੂ ਵਿੱਚ ਵਿਸ਼ਵੀਕਰਨ ਦੇ ਵਿਆਪਕ ਵਰਤਾਰੇ ਨਾਲ ਸਬੰਧਤ ਹੈ।

ਹਵਾਲੇ

ਫਰਮਾ:ਹਵਾਲੇ