ਸਮਾਣਾ ਵਿਧਾਨ ਸਭਾ ਹਲਕਾ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 19:38, 16 ਸਤੰਬਰ 2020 ਦਾ ਦੁਹਰਾਅ
ਸਮਾਣਾ ਵਿਧਾਨ ਸਭਾ ਹਲਕਾ 2012 ਦੀਆਂ ਚੋਣਾਂ ਨੂੰ ਛੱਡ ਕੇ ਇਸ ਹਲਕੇ ਤੋਂ ਜਿਸ ਵੀ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ, ਉਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਨਹੀਂ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਹਰਾਇਆ ਸੀ ਤੇ ਉਹ ਮੰਤਰੀ ਬਣੇ। ਇਹ ਹਲਕਾ ਵਿਕਾਸ ਪੱਖੋਂ ਕਾਫ਼ੀ ਪਿੱਛੇ ਹੈ। ਇਸ ਹਲਕੇ 'ਚ ਕੋਈ ਸਰਕਾਰੀ ਉੱਚ ਸਿੱਖਿਆ ਸੰਸਥਾ ਅਤੇ ਨਾ ਕੋਈ ਤਕਨੀਕੀ ਸੰਸਥਾ ਹੈ। ਇਸ ਹਲਕੇ 'ਚ ਪੰਜ ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਅਤੇ ਅੱਠ ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਕੇ ਵਿੱਚ 1 ਲੱਖ 76 ਹਜ਼ਾਰ 397 ਵੋਟਰ ਹਨ, ਜਿਨ੍ਹਾਂ ਵਿੱਚ 92,269 ਪੁਰਸ਼ ਅਤੇ 84,115 ਮਹਿਲਾ ਵੋਟਰ ਸ਼ਾਮਲ ਹਨ।[1]
ਨਤੀਜਾ
ਸਾਲ | ਹਲਕਾ ਨੰ | ਸ਼੍ਰੇਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰਿਆ ਉਮੀਦਵਾਰ | ਪਾਰਟੀ | ਵੋਟਾਂ |
---|---|---|---|---|---|---|---|---|
1957 | 110 | ਐਸੀ | ਹਰਚੰਦ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 31274 | ਸੁਰਿੰਦਰ ਨਾਥ | ਅਜ਼ਾਦ | 16470 |
1957 | 110 | ਐਸ ਸੀ | ਭੁਪਿੰਦਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 29707 | ਪ੍ਰੀਤਮ ਸਿੰਘ | ਅਜ਼ਾਦ | 12883 |
1962 | 143 | ਐਸ ਸੀ | ਹਰਚੰਦ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 23316 | ਪ੍ਰੀਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | 21078 |
1967 | 82 | ਐਸ ਸੀ | ਭਜਨ ਲਾਲ | ਅਜ਼ਾਦ | 14549 | ਹਰਦਿਆਲ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 12228 |
1969 | 82 | ਐਸ ਸੀ | ਪ੍ਰੀਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | 23520 | ਹਰਚੰਦ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 18282 |
1972 | 82 | ਐਸ ਸੀ | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 18744 | ਭਜਨ ਲਾਲ | ਇੰਡੀਅਨ ਨੈਸ਼ਨਲ ਕਾਂਗਰਸ | 16710 |
1977 | 75 | ਜਰਨਲ | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 24580 | ਬ੍ਰਿਜ ਲਾਲ | ਇੰਡੀਅਨ ਨੈਸ਼ਨਲ ਕਾਂਗਰਸ | 18500 |
1980 | 75 | ਜਰਨਲ | ਸੰਤ ਰਾਮ | ਇੰਡੀਅਨ ਨੈਸ਼ਨਲ ਕਾਂਗਰਸ | 31933 | ਕਿਰਪਾਲ ਸਿੰਘ | ਸ਼੍ਰੋਮਣੀ ਅਕਾਲੀ ਦਲ | 25248 |
1985 | 75 | ਜਰਨਲ | ਹਰਦਿਆਲ ਸਿੰਘ ਰਾਜਲਾ | ਸ਼੍ਰੋਮਣੀ ਅਕਾਲੀ ਦਲ | 34626 | ਸੋਹਨ ਲਾਲ ਜਲੋਤਾ | ਇੰਡੀਅਨ ਨੈਸ਼ਨਲ ਕਾਂਗਰਸ | 29973 |
1992 | 75 | ਜਰਨਲ | ਅਮਰਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | ਬਿਨ੍ਹਾ ਮੁਕਾਬਲਾ ਜੇਤੂ | -- | -- | -- |
1997 | 75 | ਜਰਨਲ | ਜਗਤਾਰ ਸਿੰਘ ਰਾਜਲਾ | ਸ਼੍ਰੋਮਣੀ ਅਕਾਲੀ ਦਲ | 65154 | ਬ੍ਰਿਜ਼ ਲਾਲ | ਇੰਡੀਅਨ ਨੈਸ਼ਨਲ ਕਾਂਗਰਸ | 24858 |
2002 | 75 | ਜਰਨਲ | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 46681 | ਬ੍ਰਾਹਮ ਮਿਹੰਦਰ | ਇੰਡੀਅਨ ਨੈਸ਼ਨਲ ਕਾਂਗਰਸ | 35909 |
2007 | 74 | ਜਰਨਲ | ਬ੍ਰਹਮ ਮਹਿੰਦਰ | ਇੰਡੀਅਨ ਨੈਸ਼ਨਲ ਕਾਂਗਰਸ | 78122 | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 75546 |
2012 | 116 | ਜਰਨਲ | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 64769 | ਰਣਇੰਦਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 57839 |
2017 | 116 | GEN |