ਵੱਡਾ ਗਰੇਵਾਲ

ਭਾਰਤਪੀਡੀਆ ਤੋਂ
>Ninder Brar Farmer ਦੁਆਰਾ ਕੀਤਾ ਗਿਆ 13:19, 12 ਜੂਨ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਵੱਡਾ ਗਰੇਵਾਲ ਭਾਰਤੀ ਪੰਜਾਬ ਦੇ ਇੱਕ ਗਾਇਕ ਅਤੇ ਲੇਖਕ ਹਨ। ਇਨ੍ਹਾਂ ਦਾ ਜਨਮ 6 ਜਨਵਰੀ 1991 ਨੂੰ ਹੋਇਆ । ਇਨ੍ਹਾਂ ਨੇ ਮੁਢਲੀ ਵਿੱਦਿਆ ਸੰਗਰੂਰ ਸ਼ਹਿਰ ਦੇ ਸਕੂਲ 'ਰਿਸ਼ੀ ਪੁਬ੍ਲਿਕ ਸਕੂਲ'(ਸੰਗਰੂਰ) ਅਤੇ 'ਹੋਲੀ ਹਾਰਟ ਸੀਨੀਅਰ ਸੈਕੰਡਰੀ ਕੋਨਵੈਂਟ ਸਕੂਲ' ਤੋਂ ਪ੍ਰਾਪਤ ਕੀਤੀ । ਇਹਨਾ ਨੇ ਗ੍ਰੈਜੁਏਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋ ਪ੍ਰਾਪਤ ਕੀਤੀ | ਇਹ ਪਿੰਡ ਵੱਡਾ ਕੰਮੋਮਾਜਰਾ ਜੋ ਕਿ ਜਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ, ਦੇ ਵਸਨੀਕ ਹਨ। ਇਹ ਇੱਕ ਬਹੁਤ ਹੀ ਮਿਹਨਤੀ ਕਲਾਕਾਰ ਹਨ। ਆਪ ਦੇ ਲਿਖੇ ਗੀਤ ਹਨ-'30 ਬੋਰ' 'ਚੁੰਨੀ' 'ਰੂਹ' ਆਦਿ।