ਰਾਜਾ ਗਿੱਧ
.>Charan Gill ਦੁਆਰਾ ਕੀਤਾ ਗਿਆ 21:18, 2 ਦਸੰਬਰ 2016 ਦਾ ਦੁਹਰਾਅ
ਫਰਮਾ:Infobox book ਰਾਜਾ ਗਿੱਧ (ਫਰਮਾ:Lang-ur) ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਬਾਨੋ ਕੁਦਸੀਆ ਦਾ ਉਰਦੂ ਨਾਵਲ ਹੈ। ਗਿੱਧ, ਗਿਰਝ ਦੇ ਲਈ ਉਰਦੂ ਸ਼ਬਦ ਹੈ ਅਤੇ ਰਾਜਾ ਨੇ ਬਾਦਸ਼ਾਹ ਦੇ ਲਈ ਇੱਕ ਹਿੰਦੀ ਸਮਾਨਾਰਥੀ ਹੈ। ਇਸ ਨਾਮ ਤੋਂ ਗਿਰਝਾਂ ਦੇ ਰਾਜ ਦੀ ਕਨਸ਼ੋਅ ਮਿਲਦੀ ਹੈ।