ਰਾਗ ਬਿਲਾਵਲ
imported>Satdeepbot (clean up using AWB) ਦੁਆਰਾ ਕੀਤਾ ਗਿਆ 07:30, 24 ਮਈ 2015 ਦਾ ਦੁਹਰਾਅ
ਬਿਲਾਵਲ ਰਾਗ ਪ੍ਰਾਚੀਨ ਭਾਰਤੀ ਸ਼ਾਸਤਰੀ ਰਾਗ ਹੈ, ਜਿਸਦਾ ਵੈਦਿਕ ਗਰੰਥ ਵਿੱਚ ਮਿਲਦਾ ਹੈ। ਇਹ ਮਿਲਣੀ ਦੀ ਖੁਸ਼ੀ ਦੇ ਪ੍ਰਗਟਾ ਦਾ ਰਾਗ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਇਸ ਰਾਗ ਦੀ ਬਾਣੀ ਅੰਗ 795 ਤੋਂ 858 ਤੱਕ ਦਰਜ ਹੈ। [1]