ਰਾਗ ਤੋਡਿ

ਭਾਰਤਪੀਡੀਆ ਤੋਂ
imported>Satdeep Gill (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 08:41, 18 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search
ਟੋਡੀ ਰਾਗ ਫਰਮਾ:Audio

ਰਾਗ ਤੋਡਿ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 12ਵਾਂ ਰਾਗ ਹੈ। ਇਸ ਰਾਗ ਰਾਗਮਾਲ ਵਿੱਚ ਦਰਜ ਹੈ, ਇਸ ਦੇ ਸਿਰਲੇਖ ਹੇਠ ਤਿੰਨ ਗੁਰੂ ਸਾਹਿਬਾਨ ਅਤੇ ਭਗਤ ਰਵੀਦਾਸ ਦੀਆਂ ਕੁੱਲ 30 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 711 ਤੋਂ ਪੰਨਾ 718 ਤੱਕ, ਰਾਗੁ ਟੋਡੀ ਵਿੱਚ ਦਰਜ ਹਨ। ਇਸ ਰਾਗ ਨੂੰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਗਾਇਆ ਜਾਂਦਾ ਹੈ।[1]

ਰਾਗ ਤੋਡਿ
ਸਕੇਲ ਨੋਟ
ਆਰੋਹੀ ਸਾ ਰੇ ਗਾ ਮਾ ਪਾ ਧਾ ਨੀ ਸਾ
ਅਵਰੋਹੀ ਸਾ ਨੀ ਧਾ ਪਾ ਨੀ ਗਾ ਰੇ ਸਾ
ਸਮਵਾਦੀ ਰੇ
ਵਾਦੀ ਧਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 1
ਗੁਰੂ ਅਰਜਨ ਦੇਵ ਜੀ 30
ਗੁਰੂ ਤੇਗ ਬਹਾਦਰ ਜੀ 1
ਭਗਤ ਨਾਮਦੇਵ ਜੀ 3

ਹਵਾਲੇ

ਫਰਮਾ:ਹਵਾਲੇ ਫਰਮਾ:ਗੁਰਬਾਣੀ ਫਰਮਾ:ਅਧਾਰ