ਰਣਜੀਤ ਧੀਰ

>Charan Gill ਦੁਆਰਾ ਕੀਤਾ ਗਿਆ 16:31, 1 ਜਨਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਰਣਜੀਤ ਧੀਰ ਪੰਜਾਬੀ ਲੇਖਕ ਹੈ ਜੋ ਬਰਤਾਨੀਆ ਵਿੱਚ ਵਸਦਾ ਹੈ ਅਤੇ ਕਈ ਸਾਲ ਲੰਦਨ ਦੀ ਈਲਿੰਗ ਕੌਂਸਲ ਦਾ ਕੌਂਸਲਰ ਰਿਹਾ ਹੈ।[1]

ਲਿਖਤਾਂ

  • ਸਾਊਥਾਲ ਦਾ ਸੂਰਜ
  • ਪਰਦੇਸ ਨਾਮਾ
  • ਵਤਨੋਂ ਦੂਰ

ਹਵਾਲੇ

ਫਰਮਾ:ਹਵਾਲੇ