ਯਾਦਵਿੰਦਰ ਸਿੰਘ ਸੰਧੂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 12:50, 13 ਅਕਤੂਬਰ 2021 ਦਾ ਦੁਹਰਾਅ
ਫਰਮਾ:ਗਿਆਨਸੰਦੂਕ ਜੀਵਨੀ ਯਾਦਵਿੰਦਰ ਸਿੰਘ ਸੰਧੂ ਪੰਜਾਬੀ ਨਾਵਲਕਾਰ ਹੈ। ਉਸ ਨੇ ਪਲੇਠਾ ਨਾਵਲ ਵਕਤ ਬੀਤਿਆ ਨਹੀਂ 2018 ਵਿਚ ਲਿਖਿਆ। [1] ਯਾਦਵਿੰਦਰ ਬਠਿੰਡਾ ਜ਼ਿਲ੍ਹੇ ਦੇ ਕਸਬੇ ਕੋਟ ਫੱਤਾ ਦਾ ਰਹਿਣ ਵਾਲਾ ਹੈ। ਅੱਜ ਕੱਲ੍ਹ ਯਾਦਵਿੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਵਿਭਾਗ ਵਿੱਚ ਐਮ.ਫਿਲ ਕਰ ਰਿਹਾ ਹੈ। ਯਾਦਵਿੰਦਰ ਸਿੰਘ ਸੰਧੂ ਨੂੰ ਵਕਤ ਬੀਤਿਆ ਨਹੀਂ ਨਾਵਲ ਲਈ 'ਯੁਵਾ ਪੁਰਸਕਾਰ' (2019) ਸਾਹਿਤ ਅਕਾਦਮੀ ਦਿੱਲੀ ਵੱਲੋਂ ਦਿੱਤਾ ਗਿਆ ਹੈ।[2],[3]
ਪੁਸਤਕਾਂ
ਨਾਵਲ
- ਵਕਤ ਬੀਤਿਆ ਨਹੀਂ
ਫ਼ੋਟੋ ਗੈਲਰੀ
ਹਵਾਲੇ
- ↑ ਫਰਮਾ:Cite news
- ↑ sahitya-akademi.gov.in (PDF) http://sahitya-akademi.gov.in/pdf/Pressrelease_YP-2019.pdf. Retrieved 2019-06-15.
{{cite web}}
: Missing or empty|title=
(help) - ↑ ਫਰਮਾ:Cite news