ਮਾਰਖਾ ਨਦੀ
imported>Satdeepbot (clean up using AWB) ਦੁਆਰਾ ਕੀਤਾ ਗਿਆ 22:24, 23 ਮਈ 2015 ਦਾ ਦੁਹਰਾਅ
ਮਾਰਖਾ ਨਦੀ ਲੱਦਾਖ,ਭਾਰਤ ਵਿੱਚ ਇੱਕ ਦਰਿਆ ਹੈ। ਇਹ ਜ਼ੰਸਕਾਰ ਦਰਿਆ ਦਾ ਸਹਾਇਕ ਦਰਿਆ ਹੈ। ਮਾਰਖਾ ਵਾਦੀ ਲੱਦਾਖ ਵਿੱਚ ਪ੍ਰਸਿੱਧ ਟ੍ਰੇਕਿੰਗ ਰੂਟ ਹੈ ਅਤੇ ਇੱਥੇ 11ਵੀਂ ਸਦੀ ਦਾ ਇੱਕ ਬੋਧੀ ਵਿਹਾਰ ਵੀ ਹੈ।[1]