ਮਹਾਰਾਜਾ ਪਟਿਆਲਾ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 10:18, 13 ਅਕਤੂਬਰ 2021 ਦਾ ਦੁਹਰਾਅ
ਪਟਿਆਲੇ ਦੀ ਸ਼ਾਹੀ ਰਾਜ ਦੇ ਸ਼ਾਸ਼ਕ ਨੂੰ ਮਹਾਰਾਜਾ ਪਟਿਆਲਾ ਕਿਹਾ ਜਾਂਦਾ ਹੈ। ਬਾਬਾ ਆਲਾ ਸਿੰਘ ਪਹਿਲੇ ਮਹਾਰਾਜਾ ਪਟਿਆਲਾ ਹੋਏ।
ਤਾਜਪੋਸ਼ੀ ਦੇ ਕ੍ਰਮ ਵਿੱਚ ਪਟਿਆਲਾ ਦੇ ਮਹਾਰਾਜੇ ਦੀ ਸੂਚੀ
- ਬਾਬਾ ਆਲਾ ਸਿੰਘ
- ਮਹਾਰਾਜਾ ਅਮਰ ਸਿੰਘ
- ਮਹਾਰਾਜਾ ਸਾਹਿਬ ਸਿੰਘ
- ਮਹਾਰਾਜਾ ਕਰਮ ਸਿੰਘ
- ਮਹਾਰਾਜਾ ਨਰਿੰਦਰ ਸਿੰਘ
- ਮਹਾਰਾਜਾ ਮਹਿੰਦਰ ਸਿੰਘ
- ਮਹਾਰਾਜਾ ਰਜਿੰਦਰ ਸਿੰਘ
- ਮਹਾਰਾਜਾ ਭੁਪਿੰਦਰ ਸਿੰਘ
- ਮਹਾਰਾਜਾ ਯਾਦਵਿੰਦਰ ਸਿੰਘ
- ਮਹਾਰਾਜਾ ਅਮਰਿੰਦਰ ਸਿੰਘ
ਹਵਾਲੇ
- ↑ Lua error in package.lua at line 80: module 'Module:Citation/CS1/Suggestions' not found.