ਮਲਿਆਲਮ
imported>CommonsDelinker (Replacing Malayalamname.svg with File:Word_Malayalam.svg (by CommonsDelinker because: File renamed: Criterion 3 (obvious error)).) ਦੁਆਰਾ ਕੀਤਾ ਗਿਆ 07:36, 8 ਨਵੰਬਰ 2019 ਦਾ ਦੁਹਰਾਅ
ਮਲਿਆਲਮ (മലയാളം, ਮਲਿਆਲਮ) ਜਾਂ ਕੈਰਲੀ (കൈരളി, ਕੈਰਲੀ) ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ, ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ।