ਬਾਜਾਖਾਨਾ
.>Stalinjeet Brar ਦੁਆਰਾ ਕੀਤਾ ਗਿਆ 20:27, 10 ਮਈ 2021 ਦਾ ਦੁਹਰਾਅ
ਜਿਲ੍ਹਾ | ਡਾਕਖਾਨਾ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|
ਫਰੀਦਕੋਟ | ਬਾਜਾਖਾਨਾ | 7,500 | 985 ਹੈਕਟੇਅਰ | ਬਠਿੰਡਾ ਕੋਟਕਪੂਰਾ ਰੋਡ | ਥਾਣਾ ਸਦਰ, ਬਠਿੰਡਾ ਰੋਡ, ਬਾਜਾਖਾਨਾ |
ਬਾਜਾਖਾਨਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਜੈਤੋ ਦਾ ਇੱਕ ਪਿੰਡ ਹੈ।[1] ਇਹ ਬਠਿੰਡਾ- ਫਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 22 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਬਠਿੰਡਾ ਤੋਂ ਲਗਭਗ 33 ਕਿਮੀ ਦੂਰੀ ਤੇ ਵਸਿਆ ਹੈ। ਇਸ ਵਿਚ ਤਿੰਨ ਗੁਰੂਦਵਾਰੇ ਹਨ, ਹਰਜੀਤ ਬਰਾੜ ਦੇ ਨਾਮ ਤੇ ਗਰਲਜ ਹਾਈ ਸਕੂਲ ਹੈ .ਇਸ ਵਿੱਚ ਦੋ ਪੁਰਾਤਣ ਖੂਹ ਵੀ ਹਨ।