ਬਲਰਾਮ

>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 07:12, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox person ਬਲਰਾਮ (ਜਨਮ 25 ਜੂਨ, 1964) ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ।

ਜੀਵਨ ਵੇਰਵੇ

ਬਲਰਾਮ ਕਪੂਰਥਲਾ ਸ਼ਹਿਰ ਦਾ ਜੰਮਪਲ ਹੈ ਅਤੇ ਹੁਣ ਇੱਕ ਚੌਥਾਈ ਸਦੀ ਤੋਂ ਪਟਿਆਲੇ ਰਹਿੰਦਾ ਹੈ। ਪਹਿਲੀ ਤੋਂ ਬੀ.ਏ. ਤੱਕ ਉਹ ਕਪੂਰਥਲੇ ਵਿੱਚ ਹੀ ਪੜ੍ਹਿਆ ਅਤੇ ਬਾਅਦ ਵੀ ਉਚੇਰੀ ਪੜ੍ਹਾਈ ਲਈ 90ਵਿਆਂ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਿਆ ਅਤੇ ਥੀਏਟਰ ਵਿਭਾਗ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਰਚਨਾਵਾਂ

ਨਾਟਕ

  1. ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ)[1]
  2. ਮਾਤ ਲੋਕ
  3. ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ)[2]
  4. ਨੋ ਅਗਜਿਟ (ਭਗਤ ਸਿੰਘ ਬਾਰੇ)
  5. ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ ਬਾਰੇ)
  6. ਸਾਜ਼ ਰਾਜ਼ੀ ਹੈ (ਨਾਵਲ 'ਬੋਲ ਮਰਦਾਨਿਆ' ਦਾ ਨਾਟਕੀ ਰੂਪ)
  7. ਸ਼ਹਾਦਤ ਅਤੇ ਹੋਰ ਨਾਟਕ

ਅਨੁਵਾਦ

  1. ਹਿਟਲਰ ਦੀ ਸਵੈ-ਜੀਵਨੀ (ਯੂਨੀਸਟਾਰ ਬੁਕਸ ਦੁਆਰਾ ਪ੍ਰਕਾਸ਼ਿਤ)
  2. ਗੋਦੋ ਦੀ ਉਡੀਕ (ਲੇਖਕ- ਸੈਮੂਅਲ ਬਰਕਲੇ ਬੈਕਟ)[3]
  3. ਗੈਂਡੇ
  4. ਪਹਿਲੀ ਅਤੇ ਆਖਰੀ ਆਜ਼ਾਦੀ (ਲੇਖਕ- ਜੇ. ਕ੍ਰਿਸ਼ਨਾਮੂਰਤੀ)[4]
  5. ਤਾਓ ਆਫ਼ ਫਿਜਿਕਸ
  6. ਸਿੱਖਿਆ ਸੰਵਾਦ (ਲੇਖਕ - ਜੇ. ਕ੍ਰਿਸ਼ਨਾਮੂਰਤੀ)
  7. ਜਿਊਣ ਬਾਰੇ ਗੱਲਬਾਤ (ਤਿੰਨ ਭਾਗਾਂ ਵਿੱਚ ਆਟਮ ਆਰਟ ਦੁਆਰਾ ਪ੍ਰਕਾਸ਼ਿਤ)
  8. ਦਰਸ਼ਨ-ਦਿਗਦਰਸ਼ਨ (ਰਾਹੁਲ ਸਾਂਕ੍ਰਿਤਯਾਯਨ, ਦੋ ਭਾਗਾਂ ਵਿੱਚ ਆਟਮ ਆਰਟ ਦੁਆਰਾ ਪ੍ਰਕਾਸ਼ਿਤ)
  9. ਬੰਦੇ ਦੇ ਸੰਭਾਵੀ ਵਿਕਾਸ ਦਾ ਮਨੋਵਿਗਿਆਨ (ਪੀ.ਡੀ. ਓਸਪੇਂਸਕੀ)

ਹਵਾਲੇ

ਫਰਮਾ:ਹਵਾਲੇ