ਫਿੱਡੇ ਖ਼ੁਰਦ

ਭਾਰਤਪੀਡੀਆ ਤੋਂ
.>Wikilover90 (added Category:ਪੰਜਾਬ ਦੇ ਪਿੰਡ using HotCat) ਦੁਆਰਾ ਕੀਤਾ ਗਿਆ 14:30, 5 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox settlement ਫਿੱਡੇ ਖ਼ੁਰਦ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ

ਫਿੱਡੇ ਖੁਰਦ

ਪਿੰਡ ਫਿੱਡੇ ਖੁਰਦ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 375 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1050 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਕੰਮੇਆਣਾ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ। ਇਹ ਪਿੰਡ ਮੁਕਤਸਰ ਕੋਟਕਪੂਰਾ ਸੜਕ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਵਾਂਦਰ ਜਟਾਣਾ 3 ਕਿਲੋਮੀਟਰ ਦੀ ਦੂਰੀ ਤੇ ਹੈ।

ਫਿੱਡੇ ਖੁਰਦ

ਫਿੱਡੇ ਖੁਰਦ

ਫਰਮਾ:ਗੈਰ-ਸ਼੍ਰੇਣੀ

ਫਰਮਾ:ਗੈਰ-ਸ਼੍ਰੇਣੀ