ਫਕਰਸਰ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:54, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇ-ਹਵਾਲਾ ਫ਼ਕਰਸਰ ਬਠਿੰਡਾ ਸ੍ਰੀ ਗੰਗਾਨਗਰ ਰੇਲਵੇ ਪੱਥ 'ਤੇ ਗਿੱਦੜਬਾਹਾ ਅਤੇ ਮਲੋਟ ਵਿਚਕਾਰ ਇੱਕ ਪਿੰਡ ਹੈ | ਇਸ ਪਿੰਡ ਵਿੱਚ ਬਾਬਾ ਬਾਲਾ ਜੀ ਦਾ ਡੇਰਾ ਸਥਿਤ ਹੈ ਜੋ ਕਿ ਛੇਵੇੇ ਪਾਤਿਸ਼ਾਹ ਦੇ ਚੇਲੇ ਸਨ ਇਸ ਜਗ੍ਹਾ ਦੇ ਪ੍ਰਧਾਨ ਸ ਮਲਕੀਤ ਸਿੰਘ ਖਾਲਸਾ ਹਨ।ਇਹ ਪਿੰਡ ਫਕੀਰਾਂ ਨੇ ਛੱਪੜ ਦੇ ਕੰਢੇ ਤੇ ਵਸਾਇਆ ਹੈ। ਫਕੀਰ (ਫਕਰ) ਛੱਪੜ ਪਾਣੀ (ਸਰ) ਫਕਰਸਰ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਆਧਾਰ