ਪ੍ਰੋ. ਜੋਗਿੰਦਰ ਸਿੰਘ

ਭਾਰਤਪੀਡੀਆ ਤੋਂ
>Charan Gill (added Category:ਪੰਜਾਬੀ ਲੇਖਕ using HotCat) ਦੁਆਰਾ ਕੀਤਾ ਗਿਆ 16:40, 23 ਅਕਤੂਬਰ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਪ੍ਰੋ.ਜੋਗਿੰਦਰ ਸਿੰਘ (1911-1969) ਪੰਜਾਬੀ ਦਾ ਇੱਕ ਵਿਦਵਾਨ ਅਧਿਆਪਕ ਸੀ।

ਜੋਗਿੰਦਰ ਸਿੰਘ ਦਾ ਜਨਮ ਰਾਮਪੁਰ[1], ਲੁਧਿਆਣਾ ਵਿੱਚ ਸਰਦਾਰ ਦਰਸ਼ਨ ਸਿੰਘ ਦੇ ਘਰ ਹੋਇਆ ਅਤੇ ਉਸਦਾ ਬਚਪਨ ਇਸੇ ਪਿੰਡ ਵਿੱਚ ਗੁਜ਼ਰਿਆ। ਘਰ ਵਿੱਚ ਗਰੀਬੀ ਸੀ। ਆਪ ਦੇ ਪੁਰਖੇ ਤਥਾ ਕਥਿਤ ਅਛੂਤ ਜਾਤੀ ਦੇ ਸਨ ਪਰ ਕਿੱਤਾ ਪਰਿਵਰਤਨ ਕਰਕੇ ਉਹਨਾਂ ਨੇ ਕੱਪੜਾ ਬੁਣਨ ਦਾ ਕੰਮ ਸਿੱਖ ਕੇ ਉਸ ਵਿੱਚ ਮੁਹਾਰਤ ਹਾਸਿਲ ਕੀਤੀ।

ਕਿਤਾਬਾਂ

  • ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ(ਸੋਮੇ ਤੇ ਵਿਕਾਸ)[2]
  • ਪਿੰਗਲ ਤੇ ਅਰੂਜ਼[3]

ਹਵਾਲੇ

ਫਰਮਾ:ਹਵਾਲੇ