ਪੁਰਸ਼ੋਤਮ ਦਾਸ ਟੰਡਨ
imported>कन्हाई प्रसाद चौरसिया (added Category:ਜਨਮ 1848 using HotCat) ਦੁਆਰਾ ਕੀਤਾ ਗਿਆ 23:27, 20 ਅਪਰੈਲ 2020 ਦਾ ਦੁਹਰਾਅ
ਪੁਰਸ਼ੋਤਮ ਦਾਸ ਟੰਡਨ (1 ਅਗਸਤ 1882 – 1 ਜੁਲਾਈ 1962)) ਭਾਰਤ ਦੇ ਸਤੰਤਰਤਾ ਸੰਗਰਾਮੀ ਸਨ। ਹਿੰਦੀ ਨੂੰ ਭਾਰਤ ਦੀ ਰਾਸ਼ਟਰਭਾਸ਼ਾ ਦਾ ਦਰਜਾ ਦਿਵਾਉਣ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਸੀ। ਉਹਨਾਂ ਨੂੰ 1961 ਵਿੱਚ ਭਾਰਤ ਦੇ ਸਭ ਤੋਂ ਵੱਡੇ ਸਿਵਲ ਪੁਰਸਕਾਰ, ਭਾਰਤ ਰਤਨ, ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ ਸੀ। ਉਹ ਭਾਰਤੀ ਰਾਸ਼ਟਰੀ ਅੰਦੋਲਨ ਦੇ ਆਗੂ ਕਤਾਰ ਦੇ ਨੇਤਾ ਸਨ।
ਹਵਾਲੇ
- ↑ "Padma Awards Directory (1954-2007)" (PDF). Ministry of Home Affairs. Retrieved 26 November 2010.