ਪਿਉ ਦੀ ਧੀ (ਨਾਵਲ)

ਭਾਰਤਪੀਡੀਆ ਤੋਂ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:07, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox book ਪਿਉ ਦੀ ਧੀ ਇੱਕ ਪੰਜਾਬੀ ਨਾਵਲ ਹੈ ਜੋ ਕਿ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਿਹਪੁਰੀ ਦਾ ਲਿਖਿਆ ਹੋਇਆ ਹੈ।[1]

ਸੰਖੇਪ ਵਿੱਚ ਜਾਣਕਾਰੀ

ਇਹ ਨਾਵਲ ਸਮਾਜੀ ਯਥਾਰਥ ਦੀ ਇੱਕ ਕਹਾਣੀ ਪੇਸ਼ ਕਰਦਾ ਹੈ। ਲੇਖਕ ਨੇ 8 ਕਾਂਡਾਂ ਵਿੱਚ ਵੰਡੇ ਇਸ ਨਾਵਲ ਵਿੱਚ ਭਾਰਤ-ਪਾਕਿ ਵੰਡ ਵੇਲੇ ਡੁੱਲ੍ਹੇ ਖੂਨ ਅਤੇ ਚੱਲੀ ਫ਼ਿਰਕੂ ਹਨ੍ਹੇਰੀ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਰਾਜ ਕਰਦੀਆਂ ਪਾਰਟੀਆਂ ਦੇ ਕਿਰਦਾਰ, ਭ੍ਰਿਸ਼ਟਾਚਾਰ ਅਤੇ ਧੱਕੇਸਾਹੀ ਖ਼ਿਲਾਫ ਬਹੁਤ ਹੀ ਸਲੀਕੇ ਨਾਲ ਨਾਵਲ ਦੀ ਕਤਾਰਬੰਦੀ ਕੀਤੀ ਹੈ। ਵੰਡ ਵੇਲੇ ਸੰਗਰਾਮੀ ਲੋਕਾਂ ਤੇ ਖਾਲ ਕਰਕੇ ਕਮਿਊਨਿਸਟ ਪਾਰਟੀਆਂ ਦੇ ਚਰਿੱਤਰ ਨੂੰ ਉਘਾੜਿਆ ਹੈ।
ਵੰਡ ਵੇਲੇ ਕਮਿਊਨਿਸਟ ਪਰਿਵਾਰ ਜੁਝਾਰ ਸਿੰਘ ਦੇ ਘਰ ਪੈਦਾ ਹੋਈ ਲੜਕੀ ਦਲੇਰ ਕੌਰ ਦੀ ਸੰਘਰਸ਼ਮਈ ਜਿੰਦਗੀ ਨੂੰ ਲੋਕ ਹਿੱਤਾਂ ਲਈ ਪੇਸ਼ ਕੀਤਾ ਗਿਆ ਹੈ।

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ