ਨੈਸ਼ਨਲ ਹਾਈਵੇ 2A (ਭਾਰਤ)

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 10:43, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਨੈਸ਼ਨਲ ਹਾਈਵੇ 2A (ਭਾਰਤ)[1] ਉੱਤਰੀ ਭਾਰਤ ਦਾ ਸਭ ਤੋਂ ਛੋਟਾ ਸੜਕ ਮਾਰਗ ਹੈ। ਜੋ ਉੱਤਰ ਪ੍ਰਦੇਸ਼ ਦੇ ਸਿਕੰਦਕ ਨੂੰ ਭੋਗਨੀਪੁਰ ਨਾਲ ਜੋੜਦਾ ਸਿਰਫ 25 ਕਿਲੋਮੀਟਰ ਸੜਕ ਮਾਰਗ ਹੈ। ਇਸ ਮਾਰਗ ਤੇ ਰਾਜਪੁਰ, ਜੈਨਪੁਰ, ਜਾਲਾਪੁਰ, ਅਫਸਰੀਆ, ਜਹਾਂਗੀਰਪੁਰ, ਚੱਕ ਮੋਨੀਆ, ਰਾਏਗਾਵਾ ਕਸਵੇ ਜਾਂ ਸ਼ਹਿਰ ਪੈਂਦੇ ਹਨ। ਫਰਮਾ:ਨੈਸ਼ਨਲ ਹਾਈਵੇ

ਹਵਾਲੇ

ਫਰਮਾ:ਹਵਾਲੇ