ਨਛੱਤਰ (ਨਾਵਲਕਾਰ)

ਭਾਰਤਪੀਡੀਆ ਤੋਂ
>Stalinjeet Brar (Stalinjeet Brar moved page ਨਛੱਤਰ ਸਿੰਘ (ਨਾਵਲਕਾਰ) to ਨਛੱਤਰ (ਨਾਵਲਕਾਰ) over redirect) ਦੁਆਰਾ ਕੀਤਾ ਗਿਆ 20:57, 23 ਦਸੰਬਰ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਨਛੱਤਰ ਸਿੰਘ (ਜਨਮ 20 ਮਾਰਚ 1950) ਇੱਕ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ‘ਸਲੋਅ ਡਾਊਨ’ ਦੀ ਭਾਰਤੀ ਸਾਹਿਤ ਅਕਾਦਮੀ ਦੇ 2017 ਦੇ ਪੰਜਾਬੀ ਸਾਹਿਤ ਦੇ ਇਨਾਮ ਲਈ ਚੋਣ ਕੀਤੀ ਗਈ।[1] ਸਾਹਿਤਕ ਹਲਕਿਆਂ ਵਿੱਚ ਉਹ ਆਪਣੇ ਕਲਮੀ ਨਾਮ ਨਛੱਤਰ ਨਾਲ ਜਾਣਿਆ ਜਾਂਦਾ ਹੈ।

ਲਿਖਤਾਂ

  • ਬਾਕੀ ਦਾ ਸੱਚ (ਨਾਵਲ)
  • ਕੈਂਸਰ ਟਰੇਨ (ਨਾਵਲ)
  • ਹਨੇਰੀਆਂ ਗਲੀਆਂ (ਨਾਵਲ)[2]
  • ਸਲੋਅ ਡਾਊਨ (ਨਾਵਲ)
  • ਰੇਤ 'ਚ ਨਹਾਉਂਦੀਆਂ ਚਿੜੀਆਂ
  • ਜੀਉਣ ਜੋਗੇ
  • ਨਿੱਕੇ ਨਿੱਕੇ ਅਸਮਾਨ

ਹਵਾਲੇ

ਫਰਮਾ:ਹਵਾਲੇ