ਦੇਵੀਵਾਲ਼ਾ

ਭਾਰਤਪੀਡੀਆ ਤੋਂ
.>Nitesh Gill ਦੁਆਰਾ ਕੀਤਾ ਗਿਆ 21:40, 31 ਮਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇ-ਹਵਾਲਾ ਦੇਵੀਵਾਲ਼ਾ ਪਿੰਡ ਫ਼ਰੀਦਕੋਟ ਜ਼ਿਲ੍ਹਾ ਵਿੱਚ ਸਥਿਤ ਹੈ। ਇਹ ਕੋਟਕਪੂਰਾ ਤੋਂ ਪੰਜ ਕਿਲੋਮੀਟਰ ਅਤੇ ਫ਼ਰੀਦਕੋਟ ਤੋਂ ਪੰਦਰਾਂ ਕਿਲੋਮੀਟਰ ਹੈ। ਇਸ ਦੇ ਪੂਰਬ ਵਿੱਚ ਪੰਜਗਰਾਈਂ ਅਤੇ ਓੁਤਰ ਵਿੱਚ ਸਿਰਸੜੀ ਹੈ।0. ਇਸ ਪਿੰਡ ਵਿੱਚ ਸਭ ਜਾਤਾਂ ਦੇ ਲੋਕ ਰਹਿੰਦੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ