ਦਰਸ਼ਨ ਖਟਕੜ
>Simranjeet Sidhu ਦੁਆਰਾ ਕੀਤਾ ਗਿਆ 00:06, 17 ਮਈ 2021 ਦਾ ਦੁਹਰਾਅ
ਫਰਮਾ:Infobox writer ਦਰਸ਼ਨ ਖਟਕੜ (ਜਨਮ 12 ਮਈ 1946) ਇੱਕ ਪੰਜਾਬੀ ਕਵੀ ਅਤੇ ਕਮਿਊਨਿਸਟ ਸਿਆਸਤਦਾਨ ਹੈ। ਸੀ.ਪੀ.ਆਈ (ਐਮ.ਐਲ), ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਹੈ। ਉਸਦੇ ਪਹਿਲੇ ਕਾਵਿ-ਸੰਗ੍ਰਹਿ ਸੰਗੀ ਸਾਥੀ ਦੀਆਂ ਤਿੰਨ ਜਿਲਦਾਂ (ਐਡੀਸ਼ਨ) ਛਪ ਚੁੱਕੀਆਂ ਹਨ। ਸੁਰਜੀਤ ਜੱਜ ਅਨੁਸਾਰ 'ਪੰਜਾਬੀ ਮਨ ਦੇ ਰਚਨਾਤਮਕ ਪਿੜ ਅੰਦਰ ਦਰਸ਼ਨ ਖਟਕੜ ਇਲਮ ਅਤੇ ਅਮਲ ਅਤੇ ਸੁਹਜ ਤੇ ਸੰਘਰਸ਼ ਦੇ ਸੁਲੱਖਣੇ ਸੰਜੋਗ ਤੋਂ ਉਦੈ ਹੁੰਦੀ ਕਾਵਿਕਾਰੀ ਦੀ ਵਿਲੱਖਣ ਸੁਰ ਹੈ।'[1]
ਕਾਵਿ-ਸੰਗ੍ਰਹਿ
- ਸੰਗੀ ਸਾਥੀ
- ਉਲਟੇ ਰੁਖ਼ ਪਰਵਾਜ਼