ਤਾਰਾ ਸਿੰਘ (ਕਲਾਕਾਰ)

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 01:53, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਤਾਰਾ ਸਿੰਘ (5 ਮਈ 1931 - 18 ਸਤੰਬਰ  2016) ਪੰਜਾਬ, ਭਾਰਤ ਤੋਂ ਇੱਕ ਪ੍ਰਸਿੱਧ ਬੁੱਤਘਾੜਾ ਸੀ। ਉਸਨੇ ਬਹੁਤ ਸਾਰੇ ਅਵਾਰਡ ਪ੍ਰਾਪਤ ਕੀਤੇ ਹਨ, ਜਿਹਨਾਂ ਵਿੱਚ ਪੰਜਾਬ ਰਤਨ ਐਵਾਰਡ, ਬਾਬਾ ਫਰੀਦ ਅਵਾਰਡ ਅਤੇ ਸੋਭਾ ਸਿੰਘ ਮੈਮੋਰੀਅਲ ਅਵਾਰਡ ਵੀ ਸ਼ਾਮਲ ਹਨ। [1]

ਜ਼ਿੰਦਗੀ

ਉਸ ਦਾ ਜਨਮ 5 ਮਈ 1931 ਨੂੰ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨੇੜੇ ਇੱਕ ਪਿੰਡ ਲੱਖਾ ਵਿੱਚ ਹੋਇਆ ਸੀ।

ਹਵਾਲੇ

ਫਰਮਾ:Reflist