ਤਰਸੇਮ ਨੀਲਗਿਰੀ
Jump to navigation
Jump to search
ਤਰਸੇਮ ਨੀਲਗਿਰੀ ਇੰਗਲੈਂਡ ਵੱਸਦਾ ਪਰਵਾਸੀ ਪੰਜਾਬੀ ਕਹਾਣੀਕਾਰ ਸੀ।
ਤਰਸੇਮ ਨੀਲਗਿਰੀ ਦਾ ਜਨਮ 1941 ਨੂੰ ਚਿੱਟੀ, ਜਲੰਧਰ (ਬਰਤਾਨਵੀ ਪੰਜਾਬ) ਵਿੱਚ ਹੋਇਆ।[1] ਉਹ 1961 ਤੋਂ ਇੰਗਲੈਂਡ ਵਿੱਚ ਇੰਗਲੈਂਡ ਜਾ ਵੱਸਿਆ ਸੀ।
ਰਚਨਾਵਾਂ
- ਗਲੋਰੀਆ (ਨਾਵਲਿਟ)
- ਮੰਟੋ ਮਰ ਗਿਆ (1982)[2]
- ਛੜਿਆਂ ਦਾ ਗੀਤ (ਨਾਟਕ, 1987)
- ਲੰਮੀ ਸੜਕ ਲਾਹੌਰ ਦੀ(ਨਾਟਕ)
- ਚੱਕਰ ਵਿਉਹ (ਨਾਟਕ)
- ਰਚਨਾ-ਸੰਸਾਰ (1993)[3]