ਤਰਸੇਮ (ਕਵੀ)

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 01:42, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਤਰਸੇਮ ਜ਼ਿਲ੍ਹਾ ਬਰਨਾਲਾ ਵਿੱਚ ਰਹਿੰਦਾ, ਭਾਰਤੀ ਸਾਹਿਤ ਅਕਾਦਮੀ ਵੱਲੋਂ ਬਾਲ ਸਾਹਿਤ ਪੁਰਸਕਾਰ-2018 ਨਲ ਸਨਮਾਨਿਤ ਇੱਕ ਪੰਜਾਬੀ ਕਵੀ ਹੈ। ਉਸ ਨੂੰ ਅਨੁਵਾਦ ਲਈ ਵੀ ਸਾਹਿਤ ਅਕਾਦਮੀ ਇਨਾਮ ਮਿਲ ਚੁੱਕਾ ਹੈ।[1] ਉਹਦੀਆਂ ਹੁਣ ਤੱਕ ਮੌਲਿਕ, ਸੰਪਾਦਿਤ, ਅਨੁਵਾਦਿਤ ਤੇ ਬਾਲ-ਸਾਹਿਤ ਦੀਆਂ ਚਾਲੀ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਰਚਨਾਵਾਂ

ਕਾਵਿ-ਸੰਗ੍ਰਹਿ

  • ਅਵਾਜ਼ਾਂ ਗ਼ੁਫ਼ਤਗੂ 'ਚ ਨੇ
  • ਜੰਗਲ ਦੀ ਰਾਣੀ
  • ਕਮਰਿਆਂ ਤੋਂ ਬਾਹਰ ਬੈਠਾ ਸੂਰਜ

ਹਵਾਲੇ

ਫਰਮਾ:ਹਵਾਲੇ