ਢੁੱਡੀਕੇ

.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 01:34, 5 ਮਈ 2019 ਦਾ ਦੁਹਰਾਅ

ਫਰਮਾ:Infobox settlement ਢੁੱਡੀਕੇ ਭਾਰਤੀ ਪੰਜਾਬ ਮੋਗਾ ਜ਼ਿਲ੍ਹੇ ਵਿੱਚ ਇੱਕ ਮਸ਼ਹੂਰ ਪਿੰਡ ਹੈ। ਇਹ ਕਸਬਾ ਅਜੀਤਵਾਲ ਤੋਂ ਦੋ ਕਿਲੋਮੀਟਰ ਦੱਖਣ ਵੱਲ ਸਥਿਤ ਹੈ।

ਇਤਹਾਸ

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜੱਦੀ ਪਿੰਡ ਹੈ। 12 ਗਦਰੀ ਬਾਬੇ ਇਸ ਪਿੰਡ ਦੇ ਹੋਏ ਹਨ। ਇਸ ਦੀ ਆਬਾਦੀ ਲਗਪਗ 6000 ਹੈ। ਢੁੱਡੀਕੇ ਪੰਜਾਬ ਦਾ ਪਹਿਲਾ ਅਤੇ ਦੇਸ ਦਾ ਦੂਜਾ ਸੰਪੂਰਨ ਵਾਈ-ਫਾਈ ਪਿੰਡ ਹੈ। 8 ਅਕਤੂਬਰ ਨੂੰ 2015 ਨੂੰ ਇੱਥੇ ਵਾਈ-ਫਾਈ ਸਿਸਟਮ ਦਾ ਉਦਘਾਟਨ ਕੀਤਾ ਗਿਆ ਜਿਸਤੇ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਆਈ ਹੈ।[1]

ਹਵਾਲੇ