ਡਾ. ਅੰਬਰੀਸ਼
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 22:42, 12 ਅਕਤੂਬਰ 2021 ਦਾ ਦੁਹਰਾਅ
ਡਾ. ਅੰਬਰੀਸ਼ (ਅਸਲੀ ਨਾਮ ਕਰਨੈਲ ਸਿੰਘ) ਇੱਕ ਪੰਜਾਬੀ ਕਵੀ ਹੈ। ਉਹ ਮੈਡੀਕਲ ਖੇਤਰ ਨਾਲ਼ ਜੁੜਿਆ ਹੈ ਅਤੇ ਅੰਮ੍ਰਿਤਸਰ ਵਿੱਚ ਰਹਿੰਦਾ ਹੈ। ਅੰਬਰੀਸ਼ ਉਸ ਦਾ ਸਾਹਿਤਕ ਨਾਮ ਹੈ।